ਜ਼ਿਆਦਾਤਰ ਲੋਕ ਤੰਦਰੁਸਤ ਰਹਿਣ ਅਤੇ ਸਰਦੀਆਂ ਵਿੱਚ ਜ਼ੁਕਾਮ ਅਤੇ ਖਾਂਸੀ ਤੋਂ ਬਚਣ ਲਈ ਚਵਨਪ੍ਰਾਸ਼ ਖਾਂਦੇ ਹਨ। ਚਵਨਪ੍ਰਾਸ਼ ਸਰੀਰ ਨੂੰ ਤੰਦਰੁਸਤ ਰੱਖਣ ਵੀ ਕਾਫੀ ਮਦਦ ਕਰਦਾ ਹੈ ਅਤੇ ਠੰਢ ਦੇ ਵਿੱਚ ਸਰੀਰ ਨੂੰ ਗਰਮੀ ਵੀ ਪ੍ਰਦਾਨ ਕਰਦਾ ਹੈ।