ਰਾਧਿਕਾ ਆਪਟੇ ਆਪਣੀ ਫਿਲਮਾਂ ਦੇ ਨਾਲ-ਨਾਲ ਲੁੱਕਸ ਨੂੰ ਲੈ ਕੇ ਵੀ ਚਰਚਾ 'ਚ ਰਹਿੰਦੀ ਹੈ ਉਹਨਾਂ ਦੀ ਫੋਟੋਜ਼ ਤੋਂ ਨਜ਼ਰਾਂ ਹਟਾਉਣਾ ਹੈ ਕਾਫੀ ਮੁਸ਼ਕਲ ਅਨੋਖੇ ਅੰਦਾਜ਼ 'ਚ ਪੋਜ਼ ਦੇ ਕੇ ਬਣਾ ਲੈਂਦੀ ਹੈ ਦੀਵਾਨਾ ਰਾਧਿਕਾ ਆਪਟੇ ਦਾ ਹਰ ਲੁੱਕ ਦੇਖ ਠਹਿਰ ਜਾਂਦੀਆਂ ਹਨ ਅੱਖਾਂ ਇਸ ਫੋਟੋ 'ਚ ਰਾਧਿਕਾ ਦਾ ਲੁੱਕ ਦੇਖਦੇ ਹੀ ਬਣਦਾ ਹੈ ਆਪਣੇ ਲੁੱਕਸ ਨੂੰ ਲੈ ਕੇ ਆਏ ਦਿਨ ਲਾਈਮਲਾਈਟ 'ਚ ਬਣੀ ਰਹਿੰਦੀ ਹੈ ਐਕਟ੍ਰੈੱਸ ਦਾ ਕੈਜ਼ੁਅਲ ਲੁੱਕ 'ਚ ਦਿਖਿਆ ਸਟਾਈਲਿਸ਼ ਅਤੇ ਗਲੈਮਰਸ ਅੰਦਾਜ਼ ਹਰ ਟਾਈਮ ਪਰਫੈਕਟ ਰਹਿੰਦੀ ਹੈ ਅਦਾਕਾਰਾ ਬਲੈਕ ਆਊਟਫਿੱਟ 'ਚ ਕਮਾਲ ਲੱਗਦੀ ਹੈ ਅਦਾਕਾਰਾ ਹਰ ਫਿਲਮ 'ਚ ਛੱਡਦੀ ਹੈ ਵੱਖਰੀ ਛਾਪ