ਰਕੁਲ ਪ੍ਰੀਤ ਸ਼ਾਨਦਾਰ ਤੇ ਖੂਬਸੂਰਤ ਤਸਵੀਰਾਂ ਨਾਲ ਪ੍ਰਸ਼ੰਸਕਾਂ ਦਾ ਧਿਆਨ ਖਿੱਚਦੀ ਰਹਿੰਦੀ ਹੈ ਹਾਲ ਹੀ 'ਚ ਰਕੁਲ ਪ੍ਰੀਤ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ ਉਸ ਦੇ ਕਾਤਲ ਅੰਦਾਜ਼ ਨੂੰ ਦੇਖ ਕੇ ਪ੍ਰਸ਼ੰਸਕ ਉਸ ਦੀ ਖੂਬਸੂਰਤੀ ਦੇ ਕਾਇਲ ਹੋ ਗਏ ਹਨ ਅਦਾਕਾਰਾ ਗਲੈਮਰਸ ਤੇ ਹੌਟਨੈੱਸ ਨਾਲ ਭਰੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਇਨ੍ਹਾਂ ਤਸਵੀਰਾਂ 'ਚ ਰਕੁਲ ਪ੍ਰੀਤ ਬਿਊਟੀ ਕੁਈਨ ਵਾਂਗ ਪੋਜ਼ ਦਿੰਦੀ ਨਜ਼ਰ ਆ ਰਹੀ ਹੈ ਇਨ੍ਹਾਂ ਤਸਵੀਰਾਂ 'ਚ ਰਕੁਲ ਇਨਡੋਰ ਸੈੱਟਅੱਪ 'ਚ ਆਪਣਾ ਫੋਟੋਸ਼ੂਟ ਕਰਵਾਉਂਦੀ ਨਜ਼ਰ ਆ ਰਹੀ ਹੈ ਜੇਕਰ ਉਸ ਦੇ ਲੁੱਕ ਦੀ ਗੱਲ ਕਰੀਏ ਤਾਂ ਉਹ ਰੈੱਡ ਕਲਰ ਦੀ ਡਰੈੱਸ 'ਚ ਕਾਫੀ ਹੌਟ ਲੱਗ ਰਹੀ ਹੈ ਫੋਟੋਆਂ 'ਚ ਰਕੁਲ ਪ੍ਰੀਤ ਆਪਣੀ ਪਤਲੀ ਕਮਰ ਤੇ ਕਰਵੀ ਫਿਗਰ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ ਗਲੋਸੀ ਮੇਕਅਪ ਨਾਲ ਮੈਚ ਕਰਦੇ ਹੋਏ ਰਕੁਲ ਪ੍ਰੀਤ ਨੇ ਆਪਣੇ ਵਾਲਾਂ ਨੂੰ ਹਾਈ ਬੰਨੇ ਵਿੱਚ ਬੰਨ੍ਹਿਆ ਹੈ ਰਕੁਲ ਨੇ ਆਪਣੇ ਲੁੱਕ ਨੂੰ ਨੇਕ ਪੀਸ, ਈਅਰਰਿੰਗਸ, ਗਿੰਗਸ ਤੇ ਮਾਈਕ੍ਰੋ ਹੈਂਡ ਬੈਗ ਨਾਲ ਐਕਸੈਸਰਾਈਜ਼ ਕੀਤਾ