ਅਦਾਕਾਰਾ ਰਕੁਲ ਪ੍ਰੀਤ ਸਿੰਘ ਹਰ ਲੁੱਕ 'ਚ ਸ਼ਾਨਦਾਰ ਅਤੇ ਬੇਮਿਸਾਲ ਲਗਦੀ ਹੈ

ਹਾਲ ਹੀ 'ਚ ਰਕੁਲ ਨੇ ਇੰਸਟਾਗ੍ਰਾਮ 'ਤੇ ਕੁਝ ਲੇਟੈਸਟ ਤਸਵੀਰਾਂ ਸ਼ੇਅਰ ਕੀਤੀਆਂ ਹਨ

ਰਕੁਲ ਪ੍ਰੀਤ ਸਿੰਘ ਨੇ ਆਪਣੀ ਅਦਾਕਾਰੀ ਦੇ ਦਮ 'ਤੇ ਲੋਕਾਂ 'ਚ ਖਾਸ ਪਛਾਣ ਬਣਾਈ ਹੈ

ਸਾਊਥ ਸਿਨੇਮਾ ਤੋਂ ਲੈ ਕੇ ਬਾਲੀਵੁੱਡ ਤੱਕ ਰਕੁਲ ਪ੍ਰੀਤ ਦੀ ਅਦਾਕਾਰੀ ਦਾ ਜਾਦੂ ਬਰਕਰਾਰ ਹੈ

ਰਕੁਲ ਸੋਸ਼ਲ ਮੀਡੀਆ ਰਾਹੀਂ ਵੀ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿਣ ਦੀ ਕੋਸ਼ਿਸ਼ ਕਰਦੀ ਹੈ

ਹਾਲ ਹੀ 'ਚ ਰਕੁਲ ਨੇ ਡਿਜ਼ਾਈਨਰ ਗਾਊਨ 'ਚ ਬੇਹੱਦ ਖੂਬਸੂਰਤ ਤਸਵੀਰਾਂ ਪੋਸਟ ਕੀਤੀਆਂ ਹਨ

ਰਕੁਲ ਇੰਡੋਰ ਸੈੱਟਅੱਪ 'ਚ ਕੈਮਰੇ ਦੇ ਸਾਹਮਣੇ ਇੱਕ ਤੋਂ ਵਧ ਕੇ ਇੱਕ ਕਿਲਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ

ਰਕੁਲ ਨੇ ਆਪਣੇ ਸਿਜ਼ਲਿੰਗ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ

ਰਕੁਲ ਨੇ ਆਪਣੇ ਲੁੱਕ ਨੂੰ ਸਮੋਕੀ ਤੇ ਨਿਊਡ ਮੇਕਅੱਪ ਸ਼ੇਡ ਤੇ ਡਾਰਕ ਲਿਪਸ, ਸਮੋਕੀ ਆਈਜ਼ ਨਾਲ ਪੂਰਾ ਕੀਤਾ

ਰਕੁਲ ਨੇ ਕੰਨਾਂ 'ਚ ਛੋਟੇ ਈਅਰਰਿੰਗਕ ਤੇ ਆਪਣੇ ਵਾਲਾਂ ਨੂੰ ਹਾਈ ਬੰਨ 'ਚ ਬੰਨ੍ਹਿਆ ਹੈ