ਰਕੁਲ ਹਮੇਸ਼ਾ ਹੀ ਆਪਣੇ ਖੂਬਸੂਰਤ ਲੁੱਕ ਕਾਰਨ ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਰਹਿੰਦੀ ਹੈ ਉਸ ਦੀ ਸ਼ਾਨਦਾਰ ਹੌਟਨੈੱਸ ਅਕਸਰ ਪ੍ਰਸ਼ੰਸਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ ਹਾਲ ਹੀ 'ਚ ਅਦਾਕਾਰਾ ਨੇ ਲੇਟੈਸਟ ਫੋਟੋਸ਼ੂਟ ਨਾਲ ਸੋਸ਼ਲ ਮੀਡੀਆ ਦਾ ਪਾਰਾ ਹਾਈ ਕਰ ਦਿੱਤਾ ਹੈ ਅਦਾਕਾਰਾ ਆਪਣੀਆਂ ਬੋਲਡ ਤੇ ਹੌਟ ਤਸਵੀਰਾਂ ਨਾਲ ਇੰਟਰਨੈੱਟ 'ਤੇ ਚਰਚਾ 'ਚ ਰਹਿੰਦੀ ਹੈ ਉਸ ਦਾ ਹਰ ਲੁੱਕ ਸੋਸ਼ਲ ਮੀਡੀਆ 'ਤੇ ਪੋਸਟ ਹੁੰਦੇ ਹੀ ਪ੍ਰਸ਼ੰਸਕਾਂ ਵਿਚਾਲੇ ਲਾਈਮਲਾਈਟ 'ਚ ਆ ਜਾਂਦਾ ਹੈ ਇਨ੍ਹਾਂ ਤਸਵੀਰਾਂ 'ਚ ਅਭਿਨੇਤਰੀ ਦੇ ਰਵਾਇਤੀ ਲੁੱਕ ਨੂੰ ਦੇਖ ਕੇ ਪ੍ਰਸ਼ੰਸਕ ਉਸ ਤੋਂ ਨਜ਼ਰਾਂ ਨਹੀਂ ਹਟਾ ਪਾ ਰਹੇ ਅਦਾਕਾਰਾ ਰਕੁਲ ਪ੍ਰੀਤ ਦੀ ਹਰ ਤਸਵੀਰ 'ਤੇ ਲੋਕ ਆਪਣਾ ਦਿਲ ਗੁਆ ਬੈਠਦੇ ਹਨ ਰਕੁਲ ਕੰਨਾਂ 'ਚ ਈਅਰਰਿੰਗਸ ਤੇ ਵਾਲਾਂ ਨੂੰ ਸਟਾਈਲਿਸ਼ ਬੰਨ 'ਚ ਬੰਨ੍ਹਿਆ ਹੋਇਆ ਹੈ ਰਕੁਲ ਪ੍ਰੀਤ ਨੇ ਕਿਲਰ ਪੋਜ਼ ਦਿੰਦੇ ਹੋਏ ਹੌਟ ਤਸਵੀਰਾਂ ਕਲਿੱਕ ਕਰਵਾਇਆਂ ਹਨ ਅਦਾਕਾਰਾ ਜਲਦੀ ਹੀ ਫਿਲਮ 'ਮੇਰੀ ਪਤਨੀ' ਦੇ ਰੀਮੇਕ 'ਚ ਨਜ਼ਰ ਆਵੇਗੀ