ਰਸ਼ਮੀ ਦੇਸਾਈ ਦੇ ਕਿਊਟ ਅੰਦਾਜ਼ ਨੇ ਲੁੱਟਿਆ ਫੈਨਸ ਦਾ ਦਿਲ

ਐਕਟਰਸ ਰਸ਼ਮੀ ਦੇਸਾਈ ਆਪਣੇ ਗਲੈਮਰਸ ਅਵਤਾਰ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ

ਰਸ਼ਮੀ ਦੇਸਾਈ ਦੇ ਕਿਊਟ ਅੰਦਾਜ਼ ਨੇ ਲੁੱਟਿਆ ਫੈਨਸ ਦਾ ਦਿਲ

ਇਸ ਵਾਰ ਰਸ਼ਮੀ ਨੇ ਆਪਣੀ ਖੂਬਸੂਰਤੀ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ

ਰਸ਼ਮੀ ਦੇਸਾਈ ਦੇ ਕਿਊਟ ਅੰਦਾਜ਼ ਨੇ ਲੁੱਟਿਆ ਫੈਨਸ ਦਾ ਦਿਲ

ਰਸ਼ਮੀ ਦੀ ਤਾਜ਼ਾ ਤਸਵੀਰ ਨੇ ਸੋਸ਼ਲ ਮੀਡੀਆ 'ਤੇ ਤਬਾਹੀ ਮਚਾ ਦਿੱਤੀ ਹੈ

ਰਸ਼ਮੀ ਦੇਸਾਈ ਦੇ ਕਿਊਟ ਅੰਦਾਜ਼ ਨੇ ਲੁੱਟਿਆ ਫੈਨਸ ਦਾ ਦਿਲ

ਤਸਵੀਰ 'ਚ ਰਸ਼ਮੀ ਦੇਸਾਈ ਗੁਲਾਬੀ ਰੰਗ ਦੇ ਪਹਿਰਾਵੇ 'ਚ ਨਜ਼ਰ ਆ ਰਹੀ ਹੈ

ਰਸ਼ਮੀ ਦੇਸਾਈ ਦੇ ਕਿਊਟ ਅੰਦਾਜ਼ ਨੇ ਲੁੱਟਿਆ ਫੈਨਸ ਦਾ ਦਿਲ

ਰਸ਼ਮੀ ਦੇਸਾਈ ਦੇ ਕਿਊਟ ਅੰਦਾਜ਼ ਨੇ ਲੁੱਟਿਆ ਫੈਨਸ ਦਾ ਦਿਲ ਰਸ਼ਮੀ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਕਾਫੀ ਸੁਰਖੀਆਂ ਬਟੋਰਦੀ ਹੈ

ਰਸ਼ਮੀ ਦੇਸਾਈ ਦੇ ਕਿਊਟ ਅੰਦਾਜ਼ ਨੇ ਲੁੱਟਿਆ ਫੈਨਸ ਦਾ ਦਿਲ

ਰਸ਼ਮੀ ਦੇਸਾਈ ਤਲਾਕ ਲੈਣ ਤੋਂ ਬਾਅਦ ਆਪਣੇ ਪਤੀ ਨੰਦੀਸ਼ ਸੰਧੂ ਤੋਂ ਵੱਖ ਹੋ ਗਈ ਹੈ

ਰਸ਼ਮੀ ਦੇਸਾਈ ਦੇ ਕਿਊਟ ਅੰਦਾਜ਼ ਨੇ ਲੁੱਟਿਆ ਫੈਨਸ ਦਾ ਦਿਲ

ਬਿੱਗ ਬੌਸ 13 ਵਿੱਚ ਰਸ਼ਮੀ ਦੇਸਾਈ ਅਤੇ ਅਰਹਾਨ ਖ਼ਾਨ ਦਾ ਰਿਸ਼ਤਾ ਸੁਰਖੀਆਂ ਵਿੱਚ ਰਿਹਾ ਸੀ

ਰਸ਼ਮੀ ਦੇਸਾਈ ਦੇ ਕਿਊਟ ਅੰਦਾਜ਼ ਨੇ ਲੁੱਟਿਆ ਫੈਨਸ ਦਾ ਦਿਲ

ਰਸ਼ਮੀ ਦੇਸਾਈ ਇਨ੍ਹੀਂ ਦਿਨੀਂ ਬਿੱਗ ਬੌਸ ਮੁਕਾਬਲੇਬਾਜ਼ ਉਮਰ ਰਿਆਜ਼ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਚਰਚਾ 'ਚ ਹੈ

ਰਸ਼ਮੀ ਦੇਸਾਈ ਦੇ ਕਿਊਟ ਅੰਦਾਜ਼ ਨੇ ਲੁੱਟਿਆ ਫੈਨਸ ਦਾ ਦਿਲ

ਰਸ਼ਮੀ ਦੇਸਾਈ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਤਸਵੀਰਾਂ 'ਚ ਉਹ ਇੱਕ ਤੋਂ ਵਧ ਕੇ ਇੱਕ ਪੋਜ਼ ਦਿੰਦੀ ਨਜ਼ਰ ਆ ਰਹੀ ਹੈ