ਰਸ਼ਮੀ ਦੇਸਾਈ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ

ਉਸ ਨੇ ਹੁਣ ਲੇਟੈਸਟ ਫੋਟੋਸ਼ੂਟ ਕਰਵਾਇਆ ਹੈ, ਜਿਸ 'ਚ ਉਸ ਦੀ ਹਰ ਅਦਾ ਸ਼ਾਨਦਾਰ ਨਜ਼ਰ ਆ ਰਹੀ ਹੈ

ਰਸ਼ਮੀ ਨੂੰ ਇੱਕ ਸ਼ਾਰਟ ਹਾਈ ਥਾਈ ਸਲਿਟ ਡਰੈੱਸ 'ਚ ਦੇਖਿਆ ਜਾ ਸਕਦਾ ਹੈ

ਇਸ ਡਰੈੱਸ ਵਿੱਚ ਉਹ ਆਪਣੀਆਂ ਲੱਤਾਂ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ

ਇਸ 'ਚ ਰਸ਼ਮੀ ਆਪਣੀ ਕਰਵੀ ਫਿਗਰ ਨੂੰ ਫਲਾਂਟ ਕਰਦੀ ਵੀ ਨਜ਼ਰ ਆ ਸਕਦੀ ਹੈ

ਹਾਈ ਹੀਲ ਅਤੇ ਸਟਾਈਲਿਸ਼ ਡਰੈੱਸ ਵਿੱਚ ਰਸ਼ਮੀ ਪੂਰੇ ਆਤਮ ਵਿਸ਼ਵਾਸ ਨਾਲ ਨਜ਼ਰ ਆ ਰਹੀ ਹੈ

ਇਸ 'ਚ ਉਸ ਦੀ ਲੁੱਕ ਦੀ ਜਿੰਨੀ ਵੀ ਤਾਰੀਫ ਕੀਤੀ ਜਾਵੇ ਘੱਟ ਹੋਵੇਗੀ

ਅਦਾਕਾਰਾ ਰਸ਼ਮੀ ਦੇਸਾਈ ਅੱਜ ਟੀਵੀ ਜਗਤ ਦੀਆਂ ਮਸ਼ਹੂਰ ਹੀਰੋਇਨਾਂ ਵਿੱਚੋਂ ਇੱਕ ਹੈ

ਰਸ਼ਮੀ ਅਦਾਕਾਰੀ ਦੇ ਨਾਲ-ਨਾਲ ਸ਼ਾਨਦਾਰ ਫੈਸ਼ਨ ਸੈਂਸ ਤੇ ਡਰੈਸਿੰਗ ਸਟਾਈਲ ਲਈ ਜਾਣੀ ਜਾਂਦੀ ਹੈ

ਜਦੋਂ ਵੀ ਉਸ ਦੀ ਕੋਈ ਤਸਵੀਰ ਸੋਸ਼ਲ ਮੀਡੀਆ 'ਤੇ ਆਉਂਦੀ ਹੈ, ਉਹ ਵਾਇਰਲ ਹੋ ਜਾਂਦੀ ਹੈ