ਰਾਸ਼ੀ ਖੰਨਾ ਬੋਲਡਨੈੱਸ ਤੇ ਸਾਦਗੀ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਧਮਾਲ ਮਚਾ ਰਹੀ ਹੈ ਉਨ੍ਹਾਂ ਦੀਆਂ ਸਟਾਈਲਿਸ਼ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਹਾਲ ਹੀ 'ਚ ਰਾਸ਼ੀ ਨੇ ਸਾੜ੍ਹੀ ਤੇ ਵੈਸਟਰਨ ਆਊਟਫਿਟ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ ਰਾਸ਼ੀ ਨੇ ਸਫੈਦ ਸਟਾਈਲਿਸ਼ ਤੇ ਡੀਪ ਨੇਕ ਬਲਾਊਜ਼ ਨਾਲ ਬੇਹੱਦ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਓਪਨ ਹੇਅਰ ਸਟਾਈਲ ਤੇ ਮੁਸਕਰਾਹਟ ਨਾਲ ਰਾਸ਼ੀ ਨੇ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਦਿੱਤੀ ਹੈ ਅਦਾਕਾਰਾ ਰਾਸ਼ੀ ਖੰਨਾ ਨੇ ਵੱਖ-ਵੱਖ ਸਟਾਈਲ 'ਚ ਕਈ ਸਿਜ਼ਲਿੰਗ ਪੋਜ਼ ਦਿੱਤੇ ਕੁਝ ਤਸਵੀਰਾਂ 'ਚ ਰਾਸ਼ੀ ਖੰਨਾ ਦਾ ਵੈਸਟਰਨ ਲੁੱਕ ਨਜ਼ਰ ਆ ਰਿਹਾ ਹੈ ਉਹ ਲਿਪੋਰਡ ਪ੍ਰਿੰਟਿਡ ਪਹਿਰਾਵੇ ਵਿੱਚ ਆਪਣੀਆਂ ਟੋਨਡ ਲੱਤਾਂ ਨੂੰ ਫਲਾਂਟ ਕਰ ਰਹੀ ਹੈ ਰਾਸ਼ੀ ਖੰਨਾ ਨੇ ਆਪਣੇ ਕਲੀਵੇਜ ਨੂੰ ਫਲਾਂਟ ਕਰਨ ਦੇ ਲਈ ਫਰੰਟ ਕੱਟ ਕੈਰੀ ਕੀਤਾ ਹੈ ਰਾਸ਼ੀ ਖੰਨਾ ਆਪਣੇ ਪ੍ਰਸ਼ੰਸਕਾਂ ਲਈ ਆਪਣੇ ਨਿੱਜੀ ਤੇ ਪੇਸ਼ੇਵਰ ਪਲਾਂ ਨੂੰ ਸ਼ੇਅਰ ਕਰਦੀ ਰਹਿੰਦੀ ਹੈ