ਰਸ਼ਮੀ ਦੇਸਾਈ ਦਾ ਨਵਾਂ ਲੁੱਕ

ਫੈਨਜ਼ ਦੀਆਂ ਧੜਕਨਾਂ ਵਧਾ ਰਿਹਾ ਰਸ਼ਮੀ ਦੇਸਾਈ ਦਾ ਇਹ ਲੁੱਕ

ਟੀਵੀ ਇੰਡੱਸਟਰੀ ਦੀ ਖੂਬਸੂਰਤ ਅਦਾਕਾਰਾਂ 'ਚੋਂ ਇੱਕ ਹੈ ਰਸ਼ਮੀ

ਆਪਣੀ ਐਕਟਿੰਗ ਅਤੇ ਖੂਬਸੂਰਤੀ ਲਈ ਮਸ਼ਹੂਰ ਹੈ ਅਦਾਕਾਰਾ

ਇੰਡੀਅਨ ਲੁੱਕ 'ਚ ਲੱਗਦੀ ਹੈ ਬੇਹੱਦ ਖੂਬਸੂਰਤ

ਹਰ ਆਊਟਫਿੱਟ 'ਚ ਸਟਾਈਲਿਸ਼ ਲੱਗਦੀ ਹੈ ਰਸ਼ਮੀ

ਫੈਨਜ਼ ਨੂੰ ਖੂਬ ਪਸੰਦ ਆਉਂਦੇ ਹਨ ਰਸ਼ਮੀ ਦੇ ਆਊਟਫਿੱਟਸ


ਇਸ ਸਟਾਈਲ 'ਚ ਵੀ ਕਹਿਰ ਢਾਹ ਰਹੀ ਹੈ ਅਦਾਕਾਰਾ



ਹਰ ਤਸਵੀਰ 'ਚ ਕਮਾਲ ਦੀ ਲੱਗਦੀ ਹੈ ਰਸ਼ਮੀ ਦੇਸਾਈ

ਨਾਗਿਨ -6 ਦਾ ਵੀ ਹਿੱਸਾ ਬਣੀ ਰਸ਼ਮੀ ਦੇਸਾਈ