ਰਸ਼ਮਿਕਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਗੁੱਡਬਾਏ' ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ ਇਸ ਦੌਰਾਨ ਅਦਾਕਾਰਾ ਆਪਣੇ ਸਟਾਈਲਿਸ਼ ਲੁੱਕ ਨੂੰ ਲੈ ਕੇ ਵੀ ਪ੍ਰਸ਼ੰਸਕਾਂ ਦਾ ਧਿਆਨ ਖਿੱਚ ਰਹੀ ਹੈ ਇੱਕ ਵਾਰ ਫਿਰ ਲੱਖਾਂ ਪ੍ਰਸ਼ੰਸਕਾਂ ਦੀ ਨਜ਼ਰ ਉਸ ਦੀਆਂ ਤਸਵੀਰਾਂ 'ਤੇ ਹੈ ਰਸ਼ਮੀਕਾ ਨੇ ਕ੍ਰੌਪ ਟਾਪ ਤੇ ਕੇਪ ਜੈਕੇਟ ਦੇ ਨਾਲ ਪਲਾਜ਼ੋ ਪੈਂਟ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ ਬਲੂ ਕਲਰ ਦੇ ਡਿਜ਼ਾਈਨਰ ਆਊਟਫਿਟਸ 'ਚ ਰਸ਼ਮਿਕਾ ਦਾ ਸਟਾਈਲ ਦੇਖਣ ਵਾਲਾ ਹੈ ਗਲੈਮਰਸ ਲੁੱਕ ਵਿੱਚ ਅਦਾਕਾਰਾ ਝਲਕ ਦਿਖਲਾ ਜਾ ਸੀਜ਼ਨ 10 ਦੇ ਸ਼ੋਅ ਵਿੱਚ ਪਹੁੰਚੀ ਸੀ ਰਸ਼ਮਿਕਾ ਦੀ ਤਸਵੀਰਾਂ ਨੂੰ 20 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ ਰਸ਼ਮਿਕਾ ਦੇ ਸਟਾਈਲ ਸਟੇਟਮੈਂਟ ਦਾ ਕੋਈ ਜਵਾਬ ਨਹੀਂ ਹੈ ਜੇਕਰ ਵਰਕਫਰੰਟ ਦੀ ਗੱਲ ਕਰੀਏ ਤਾਂ ਉਸ ਕੋਲ 'ਗੁੱਡਬਾਏ' ਤੋਂ ਇਲਾਵਾ ਹੋਰ ਵੀ ਕਈ ਹਿੰਦੀ ਫਿਲਮਾਂ ਹਨ ਅਦਾਕਾਰਾ 'ਮਿਸ਼ਨ ਮਜਨੂੰ' ਵਿੱਚ ਸਿਧਾਰਥ ਮਲਹੋਤਰਾ ਦੇ ਨਾਲ ਨਜ਼ਰ ਆਵੇਗੀ