ਸ਼ਵੇਤਾ ਤਿਵਾਰੀ ਨੇ ਇੱਕ ਵਾਰ ਇਹ ਸਾਬਤ ਕਰ ਦਿੱਤਾ ਹੈ ਕਿ 'ਉਮਰ ਸਿਰਫ ਇੱਕ ਨੰਬਰ ਹੈ' ਅਦਾਕਾਰਾ ਨੇ ਹਾਲ ਹੀ 'ਚ ਆਪਣੇ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ 'ਚ ਉਹ ਕਿਲਰ ਲੁੱਕ 'ਚ ਨਜ਼ਰ ਆ ਰਹੀ ਹੈ ਅਭਿਨੇਤਰੀ ਨੇ ਥਾਈ-ਹਾਈ ਸਲੀਟ ਗਾਊਨ ਵਿੱਚ ਆਪਣੀ ਪਰਫੈਕਟ ਸ਼ੇਪ ਨੂੰ ਫਲਾਂਟ ਕੀਤਾ ਹੈ ਸ਼ਵੇਤਾ ਹਰੇ ਰੰਗ ਦੇ ਪਹਿਰਾਵੇ 'ਚ ਧਮਾਲ ਮਚਾਉਂਦੀ ਨਜ਼ਰ ਆ ਰਹੀ ਹੈ ਉਸ ਦੀਆਂ ਕਾਤਲ ਅੱਖਾਂ ਲੱਖਾਂ ਪ੍ਰਸ਼ੰਸਕਾਂ ਨੂੰ ਉਸ ਵੱਲ ਦੇਖਣ ਲਈ ਮਜਬੂਰ ਕਰ ਰਹੀਆਂ ਹਨ ਨਵੀਆਂ ਤਸਵੀਰਾਂ 'ਚ ਸ਼ਵੇਤਾ ਕਾਫੀ ਆਕਰਸ਼ਕ ਲੱਗ ਰਹੀ ਹੈ ਸ਼ਾਇਦ ਹੀ ਕੋਈ ਉਸ ਦੀ ਮਿਲੀਅਨ ਡਾਲਰ ਮੁਸਕਾਨ ਨੂੰ ਨਜ਼ਰਅੰਦਾਜ਼ ਕਰੇਗਾ ਸ਼ਵੇਤਾ ਵੱਲੋਂ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਚ ਉਹ ਇੱਕ ਜਵਾਨ ਕੁੜੀ ਦੀ ਤਰ੍ਹਾਂ ਨਜ਼ਰ ਆ ਰਹੀ ਹੈ 41 ਸਾਲ ਦੀ ਉਮਰ 'ਚ ਵੀ ਸ਼ਵੇਤਾ ਤਿਵਾਰੀ ਦੇ ਚਿਹਰੇ ਦੀ ਚਮਕ ਬਰਕਰਾਰ ਹੈ