ਨੋਰਾ ਫਤੇਹੀ ਇੱਕ ਵਾਰ ਫਿਰ ਆਪਣੇ ਲੁੱਕ ਨੂੰ ਲੈ ਕੇ ਚਰਚਾ 'ਚ ਹੈ

ਨੋਰਾ ਫਤੇਹੀ ਨੇ ਆਪਣੇ ਇਸ ਲੁੱਕ ਨਾਲ ਹਜਾਰਾਂ ਦਿਲਾਂ ਨੂੰ ਜ਼ਖਮੀ ਕਰ ਦਿੱਤਾ ਹੈ

ਇਨ੍ਹਾਂ ਤਸਵੀਰਾਂ 'ਚ ਨੋਰਾ ਸ਼ਿਮਰੀ ਬਾਡੀਕਾਨ ਡਰੈੱਸ 'ਚ ਸਿਜ਼ਲਿੰਗ ਪੋਜ਼ ਦਿੰਦੀ ਨਜ਼ਰ ਆ ਰਹੀ ਹੈ

ਤਸਵੀਰਾਂ 'ਚ ਨੋਰਾ ਫਤੇਹੀ ਵੱਖ-ਵੱਖ ਅੰਦਾਜ਼ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ

ਨੋਰਾ ਫਤੇਹੀ ਨੇ ਆਪਣੇ ਲੁੱਕ ਨੂੰ ਇੱਕ ਹੈਂਡਬੈਗ, ਰਿੰਗਸ, ਇਰਰਿੰਗਸ ਨਾਲ ਪੂਰਾ ਕੀਤਾ ਹੈ

ਨੋਰਾ ਨੇ ਸਟਾਈਲਿਸ਼ ਹੇਅਰ ਸਟਾਈਲ 'ਚ ਕੈਮਰੇ ਦੇ ਸਾਹਮਣੇ ਮਿਲੀਅਨ ਡਾਲਰ ਦੇ ਪੋਜ਼ ਦਿੱਤੇ

ਵਰਕ ਫਰੰਟ ਦੀ ਗੱਲ ਕਰੀਏ ਤਾਂ ਨੋਰਾ ਫਤੇਹੀ ਕੋਲ ਕਈ ਪ੍ਰੋਜੈਕਟ ਹਨ

ਇਨ੍ਹੀਂ ਦਿਨੀਂ ਉਹ ਡਾਂਸ ਰਿਐਲਿਟੀ ਸ਼ੋਅ 'ਝਲਕ ਦਿਖਲਾ ਜਾ 10' ਨੂੰ ਜੱਜ ਕਰ ਰਹੀ ਹੈ

ਨੋਰਾ ਫਤੇਹੀ ਕਈ ਆਈਟਮ ਗੀਤ, ਮਿਊਜ਼ਿਕ ਵੀਡੀਓ ਅਤੇ ਫਿਲਮਾਂ 'ਚ ਕੰਮ ਕਰ ਚੁੱਕੀ ਹੈ

ਨੋਰਾ ਕਦੇ ਆਪਣੇ ਰਵਾਇਤੀ ਲੁੱਕ, ਕਦੇ ਗਲੈਮਰਸ ਤੇ ਕਦੇ ਬੋਲਡ ਅਵਤਾਰ 'ਚ ਨਜ਼ਰ ਆਉਂਦੀ ਹੈ