ਮਲਾਇਕਾ ਇੱਕ ਵਾਰ ਫਿਰ ਆਪਣੇ ਧਮਾਕੇਦਾਰ ਫੋਟੋਸ਼ੂਟ ਨੂੰ ਲੈ ਕੇ ਸੁਰਖੀਆਂ 'ਚ ਆ ਗਈ ਹੈ

ਤਸਵੀਰਾਂ 'ਚ ਮਲਾਇਕਾ ਅਰੋੜਾ ਦਾ ਕਿਲਰ ਲੁੱਕ ਦੇਖ ਕੇ ਪ੍ਰਸ਼ੰਸਕ ਹੈਰਾਨ ਹੋ ਰਹੇ ਹਨ

ਮਲਾਇਕਾ ਅਰੋੜਾ ਥਾਈ-ਹਾਈ ਸਲਿਟ ਡੀਪਨੇਕ ਗਾਊਨ 'ਚ ਖੂਬਸੂਰਤ ਲੱਗ ਰਹੀ ਹੈ

ਮਲਾਇਕਾ ਨੇ ਓਪਨ ਹੇਅਰ ਸਟਾਈਲ 'ਚ ਕੈਮਰੇ ਲਈ ਇੱਕ ਤੋਂ ਵੱਧ ਕੇ ਇੱਕ ਪੋਜ਼ ਦਿੱਤੇ

ਮਲਾਇਕਾ ਨੇ ਲੰਬੇ ਇਰਰਿੰਗਸ ਤੇ ਸਮੋਕੀ ਮੇਕਅੱਪ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ

ਮਲਾਇਕਾ ਦੇ ਇਸ ਬੋਲਡ ਫੋਟੋਸ਼ੂਟ ਦੀ ਹਰ ਕੋਈ ਤਾਰੀਫ ਕਰਦਾ ਨਜ਼ਰ ਆ ਰਿਹਾ ਹੈ

ਮਲਾਇਕਾ ਦੀ ਇਹ ਡਰੈੱਸ ਫੈਸ਼ਨ ਡਿਜ਼ਾਈਨ ਮੰਨਤ ਗੁਪਤਾ ਦੀ ਕਲੈਕਸ਼ਨ ਤੋਂ ਲਈ ਗਈ ਹੈ

ਜਿਸ 'ਚ ਉਹ ਹੱਦ ਤੋਂ ਜ਼ਿਆਦਾ ਖੂਬਸੂਰਤ ਲੱਗ ਰਹੀ ਹੈ

ਤਸਵੀਰਾਂ 'ਚ ਮਲਾਇਕਾ ਆਪਣੀਆਂ ਟੋਨਡ ਲੱਤਾਂ ਨੂੰ ਫਲਾਂਟ ਕਰਦੀ ਦਿਖਾਈ ਦੇ ਰਹੀ ਹੈ

ਮਲਾਇਕਾ ਅਰੋੜਾ ਸਿਲਵਰ ਸਟ੍ਰੈਪੀ ਹੀਲ ਵਿੱਚ ਸ਼ਾਨਦਾਰ ਲੱਗ ਰਹੀ ਹੈ