ਆਮਨਾ ਇੱਕ ਫੈਸ਼ਨਿਸਟਾ ਤੇ ਅਦਾਕਾਰਾ ਹੈ ਜੋ ਹਾਲ ਹੀ ਵਿੱਚ ਮਾਲਦੀਵ ਛੁੱਟੀਆਂ ਤੋਂ ਵਾਪਸ ਆਈ ਹੈ

ਹਾਲ ਹੀ 'ਚ ਆਮਨਾ ਨੇ ਕਾਲੇ ਚਮਕਦਾਰ ਪਹਿਰਾਵੇ ਵਿੱਚ ਸ਼ਾਨਦਾਰ ਪੋਜ਼ ਦਿੱਤਾ ਹੈ

ਆਮਨਾ ਸ਼ਰੀਫ ਕਾਲੇ ਰੰਗ ਦੇ ਬਰੇਲੇਟ ਵਿੱਚ ਕਿਸੇ ਅਪਸਰਾ ਤੋਂ ਘੱਟ ਨਹੀਂ ਲੱਗ ਰਹੀ ਸੀ

ਆਮਨਾ ਨੇ ਕਾਲੇ ਰੰਗ ਦੀ ਸਿੰਮਰੀ ਸ਼ਾਰਟਸ ਅਤੇ ਮੈਚਿੰਗ ਕਰੌਪ ਟਾਪ ਪਾਇਆ ਹੋਇਆ ਹੈ

ਉਸਨੇ ਇੱਕ ਚਮਕਦਾਰ ਬਲੈਕ ਜੈਕੇਟ ਨਾਲ ਆਪਣਾ ਲੁੱਕ ਪੂਰਾ ਕੀਤਾ

ਹਲਕਾ ਮੇਕਅਪ, ਖੁੱਲੇ ਵਾਲ ਅਤੇ ਮੈਚਿੰਗ ਹੀਲ ਨੇ ਆਮਨਾ ਦੀ ਦਿੱਖ ਨੂੰ ਹੋਰ ਸ਼ਾਨਦਾਰ ਬਣਾਇਆ ਹੈ

ਪ੍ਰਸ਼ੰਸਕ ਕਮੈਂਟਸ ਰਾਹੀਂ ਅਦਾਕਾਰਾ ਦੀ ਖੂਬਸੂਰਤੀ ਦੀ ਤਾਰੀਫ ਕਰ ਰਹੇ ਹਨ

ਆਮਨਾ ਸ਼ਰੀਫ ਨੇ ਇੱਕ ਤੋਂ ਬਾਅਦ ਇੱਕ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ

ਆਮਨਾ ਦਾ ਇਹ ਨਵਾਂ ਤੇ ਬੋਲਡ ਲੁੱਕ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ

ਉਸ ਦੀਆਂ ਤਸਵੀਰਾਂ ਨੂੰ ਹੁਣ ਤੱਕ 43 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ