ਬੀ-ਟਾਊਨ ਦੀ ਮਸ਼ਹੂਰ ਅਦਾਕਾਰਾ ਅਨਨਿਆ ਆਪਣੇ ਸ਼ਾਨਦਾਰ ਅੰਦਾਜ਼ ਲਈ ਜਾਣੀ ਜਾਂਦੀ ਹੈ ਅਨੰਨਿਆ ਦੀਆਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਉਸ ਦੀ ਖੂਬਸੂਰਤੀ ਦਾ ਅੰਦਾਜ਼ਾ ਲਗਾ ਸਕਦੇ ਹੋ ਅਨੰਨਿਆ ਪਾਂਡੇ ਟ੍ਰੈਡੀਸ਼ਨਲ ਲੁੱਕ 'ਚ ਬੇਹੱਦ ਖੂਬਸੂਰਤ ਅਤੇ ਸ਼ਾਨਦਾਰ ਲੱਗ ਰਹੀ ਹੈ ਤਸਵੀਰਾਂ 'ਚ ਅਨੰਨਿਆ ਇੱਕ ਤੋਂ ਵਧ ਕੇ ਇੱਕ ਪੋਜ਼ ਦਿੰਦੀ ਨਜ਼ਰ ਆ ਰਹੀ ਹੈ ਅਨੰਨਿਆ ਦੀ ਫਿਲਮ 'ਲਿਗਰ' ਕੁਝ ਖਾਸ ਕਮਾਲ ਨਹੀਂ ਦਿਖਾ ਸਕੀ ਪਰ ਅਨੰਨਿਆ ਦੀ ਅਗਲੀ ਫਿਲਮ ਦਾ ਐਲਾਨ ਹੋ ਗਿਆ ਹੈ ਦਰਅਸਲ ਅਨੰਨਿਆ ਪਾਂਡੇ ਦੀ ਆਉਣ ਵਾਲੀ ਫਿਲਮ ਡ੍ਰੀਮ ਗਰਲ 2 ਹੈ ਜਿਸ ਵਿੱਚ ਅਨੰਨਿਆ ਪਾਂਡੇ ਸੁਪਰਸਟਾਰ ਆਯੁਸ਼ਮਾਨ ਖੁਰਾਨਾ ਦੇ ਨਾਲ ਨਜ਼ਰ ਆਵੇਗੀ ਅਨੰਨਿਆ ਪਾਂਡੇ ਆਪਣੇ ਸਟਾਈਲਿਸ਼ ਲੁੱਕ ਲਈ ਕਾਫੀ ਮਸ਼ਹੂਰ ਹੈ ਇਹੀ ਕਾਰਨ ਹੈ ਕਿ ਅਨੰਨਿਆ ਦਾ ਨਾਂ ਅਕਸਰ ਲਾਈਮਲਾਈਟ ਦਾ ਹਿੱਸਾ ਬਣ ਜਾਂਦਾ ਹੈ