ਰਵੀਨਾ ਟੰਡਨ ਨਵੇਂ ਲੁੱਕ ਦੀਆਂ ਤਸਵੀਰਾਂ ਪੋਸਟ ਕਰਕੇ ਲੋਕਾਂ ਦਾ ਧਿਆਨ ਖਿੱਚਦੀ ਹੈ

ਰਵੀਨਾ ਟੰਡਨ ਦੇ ਹਰ ਲੁੱਕ 'ਤੇ ਅਕਸਰ ਫੈਨਜ਼ ਅਪਣਾ ਦਿਲ ਹਾਰ ਜਾਂਦੇ ਹਨ

ਹਾਲ ਹੀ 'ਚ ਅਭਿਨੇਤਰੀ ਨੇ ਸੋਸ਼ਲ ਮੀਡੀਆ 'ਤੇ ਆਪਣਾ ਲੇਟੈਸਟ ਫੋਟੋਸ਼ੂਟ ਸ਼ੇਅਰ ਕੀਤਾ ਹੈ

ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ

ਰਵੀਨਾ ਟੰਡਨ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ

ਇਨ੍ਹਾਂ ਤਸਵੀਰਾਂ 'ਚ ਰਵੀਨਾ ਟੰਡਨ ਦੇ ਗਲੈਮਰਸ ਅਵਤਾਰ ਨੂੰ ਦੇਖ ਕੇ ਪ੍ਰਸ਼ੰਸਕਾਂ ਦੇ ਹੌਸ਼ ਉੱਡ ਗਏ ਹਨ

ਇਨ੍ਹਾਂ ਤਸਵੀਰਾਂ 'ਚ ਰਵੀਨਾ ਟੰਡਨ ਡਰਾਮੇਟਿਕ ਸਲੀਵਜ਼ ਵਾਲਾ ਡੀਪ ਨੇਕ ਕ੍ਰੌਪ ਟਾਪ ਪਹਿਨੇ ਹੋਏ ਹੈ

ਮੈਚਿੰਗ ਟਰਾਊਜ਼ਰ ਵਿੱਚ ਰਵੀਨਾ ਟੰਡਨ ਬਿਊਟੀ ਕਵੀਨ ਵਾਂਗ ਪੋਜ਼ ਦਿੰਦੀ ਨਜ਼ਰ ਆ ਰਹੀ ਹੈ

ਰਵੀਨਾ ਟੰਡਨ ਆਪਣੀ ਪਤਲੀ ਕਮਰ ਅਤੇ ਕਰਵੀ ਫਿਗਰ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਰਵੀਨਾ ਟੰਡਨ ਨੇ ਕੈਪਸ਼ਨ ਦਿੱਤਾ- ਬਸ ਰਾਤ ਅਤੇ ਮਾਹੌਲ...