ਸਭ ਤੋਂ ਪਹਿਲਾਂ ਇੱਕ ਪੈਨ ਵਿੱਚ ਘਿਓ ਗਰਮ ਕਰ ਲਓ।
ਹੁਣ ਬੇਸਣ 'ਚ ਪਿਘਲਿਆ ਹੋਇਆ ਘਿਓ ਅਤੇ ਦੁੱਧ ਮਿਲਾਓ ਅਤੇ ਬੇਸਣ ਨੂੰ ਹੱਥਾਂ ਨਾਲ ਚੰਗੀ ਤਰ੍ਹਾਂ ਮੈਸ਼ ਕਰ ਲਓ।
ਹੁਣ ਬੇਸਣ ਨੂੰ ਇੱਕ ਮੋਟੀ ਛਾਣਨੀ ਵਿੱਚ ਛਾਣ ਲਓ ਅਤੇ ਕੜਾਹੀ ਵਿੱਚ ਘਿਓ ਪਾ ਕੇ ਭੂਰਾ ਹੋਣ ਤੱਕ ਭੁੰਨ ਲਓ।
ਜਦੋਂ ਭੁੰਨੇ ਹੋਏ ਬੇਸਣ ਦੀ ਖੁਸ਼ਬੂ ਆਉਣ ਲੱਗੇ ਤਾਂ ਇਸ ਨੂੰ ਅੱਗ ਤੋਂ ਉਤਾਰ ਲਓ।
ਹੁਣ ਚਾਸ਼ਨੀ ਬਣਾਉਣ ਲਈ ਖੰਡ ਮਿਲਾਓ
ਇਸ 'ਤੇ ਇਲਾਇਚੀ, ਕੱਟੇ ਹੋਏ ਮੇਵੇ, ਨਾਰੀਅਲ ਅਤੇ ਚਾਂਦੀ ਦਾ ਵਰਕ ਲਗਾ ਕੇ ਸੈੱਟ ਕਰ ਦਓ।
ਪੂਰੀ ਤਰ੍ਹਾਂ ਠੰਡਾ ਹੋਣ ਤੋਂ ਬਾਅਦ, ਬਰਫੀ ਨੂੰ ਚਾਕੂ ਦੀ ਮਦਦ ਨਾਲ ਆਪਣੀ ਪਸੰਦ ਦੇ ਆਕਾਰ ਵਿਚ ਕੱਟੋ।