ਮੰਨਿਆ ਜਾਂਦਾ ਹੈ ਕਿ ਰੈਡ ਵਾਈਨ ਸਿਹਤ ਲਈ ਚੰਗੀ ਨਹੀਂ ਹੁੰਦੀ ਹੈ



ਪਰ ਰੈਡ ਵਾਈਨ ਪੀਣ ਨਾਲ ਸਿਹਤ ਨੂੰ ਕਈ ਫਾਇਦੇ ਵੀ ਹੁੰਦੇ ਹਨ



ਰੈਡ ਵਾਈਨ ਵਿੱਚ ਭਰਪੂਰ ਐਂਟੀ ਆਕਸੀਡੈਂਟਸ ਪਾਏ ਜਾਂਦੇ ਹਨ



ਇਹ ਦਿਲ ਦੇ ਜੁੜੇ ਰੋਗਾਂ ਦਾ ਖਤਰਾ ਘਟਾ ਦਿੰਦੀ ਹੈ



ਰੈਡ ਵਾਈਨ ਟਾਈਪ-2 ਡਾਇਬਟੀਜ਼ ਵਿੱਚ ਕਾਰਗਰ ਹੈ



ਦਰਦ ਤੋਂ ਰਾਹਤ ਮਿਲਦੀ ਹੈ



ਸਟ੍ਰੋਕ ਦਾ ਖ਼ਤਰਾ ਘੱਟ ਹੁੰਦਾ ਹੈ



ਧਿਆਨ ਰੱਖੋ ਕਿ ਰੈਡ ਵਾਈਨ ਨੂੰ ਲਿਮਿਟ ਵਿੱਚ ਹੀ ਪੀਣਾ ਚਾਹੀਦਾ ਹੈ



ਜ਼ਿਆਦਾ ਰੈਡ ਵਾਈਨ ਪੀਣ ਨਾਲ ਫਾਇਦੇ ਦੀ ਥਾਂ ਨੁਕਸਾਨ ਹੋ ਸਕਦਾ ਹੈ