ਗੁਰਦੁਆਰਾ ਸ੍ਰੀ ਜਨਮ ਅਸਥਾਨ ਬਾਬਾ ਬੁੱਢਾ ਜੀ ਸਾਹਿਬ ਪਿੰਡ ਕੱਥੂਨੰਗਲ ਅੰਮ੍ਰਿਤਸਰ ਵਿੱਚ ਸਥਿਤ ਹੈ।
ABP Sanjha

ਗੁਰਦੁਆਰਾ ਸ੍ਰੀ ਜਨਮ ਅਸਥਾਨ ਬਾਬਾ ਬੁੱਢਾ ਜੀ ਸਾਹਿਬ ਪਿੰਡ ਕੱਥੂਨੰਗਲ ਅੰਮ੍ਰਿਤਸਰ ਵਿੱਚ ਸਥਿਤ ਹੈ।

ਬਾਬਾ ਜੀ ਦਾ ਜਨਮ ਇੱਥੇ ਪਿਤਾ ਸੁਘਾ ਰੰਧਾਵਾ ਜੀ ਅਤੇ ਮਾਤਾ ਗੌਰਾਂ ਜੀ ਦੀ ਕੁੱਖੋਂ ਹੋਇਆ ਸੀ। ਬਾਬਾ ਜੀ ਬਚਪਨ ਵਿੱਚ ਬੂਡਾ ਦੇ ਨਾਂ ਨਾਲ ਜਾਣੇ ਜਾਂਦੇ ਸਨ।
ABP Sanjha

ਬਾਬਾ ਜੀ ਦਾ ਜਨਮ ਇੱਥੇ ਪਿਤਾ ਸੁਘਾ ਰੰਧਾਵਾ ਜੀ ਅਤੇ ਮਾਤਾ ਗੌਰਾਂ ਜੀ ਦੀ ਕੁੱਖੋਂ ਹੋਇਆ ਸੀ। ਬਾਬਾ ਜੀ ਬਚਪਨ ਵਿੱਚ ਬੂਡਾ ਦੇ ਨਾਂ ਨਾਲ ਜਾਣੇ ਜਾਂਦੇ ਸਨ।

ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਮਿਲਣ ਤੋਂ ਬਾਅਦ ਉਹ ਬਾਬਾ ਬੁੱਢਾ ਜੀ ਸਾਹਿਬ ਵਜੋਂ ਜਾਣੇ ਜਾਣ ਲੱਗੇ।
ABP Sanjha

ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਮਿਲਣ ਤੋਂ ਬਾਅਦ ਉਹ ਬਾਬਾ ਬੁੱਢਾ ਜੀ ਸਾਹਿਬ ਵਜੋਂ ਜਾਣੇ ਜਾਣ ਲੱਗੇ।

ਜਦੋਂ ਬਾਬਾ ਜੀ ਗੁਰੂ ਨਾਨਕ ਦੇਵ ਜੀ ਨੂੰ ਦੁੱਧ ਛਕਾਉਣ ਲੱਗੇ ਤਾਂ ਉਨ੍ਹਾਂ ਨੇ ਗੁਰੂ ਜੀ ਨੂੰ ਪੁਛਿਆ ਕਿ ਮੌਤ ਵੱਡੀ ਉਮਰ ਵਿੱਚ ਹੀ ਆਉਂਦੀ ਹੈ ਕਿ ਛੋਟੀ ਉਮਰ ਵਿੱਚ ਵੀ ਆ ਜਾਂਦੀ ਹੈ
ABP Sanjha

ਜਦੋਂ ਬਾਬਾ ਜੀ ਗੁਰੂ ਨਾਨਕ ਦੇਵ ਜੀ ਨੂੰ ਦੁੱਧ ਛਕਾਉਣ ਲੱਗੇ ਤਾਂ ਉਨ੍ਹਾਂ ਨੇ ਗੁਰੂ ਜੀ ਨੂੰ ਪੁਛਿਆ ਕਿ ਮੌਤ ਵੱਡੀ ਉਮਰ ਵਿੱਚ ਹੀ ਆਉਂਦੀ ਹੈ ਕਿ ਛੋਟੀ ਉਮਰ ਵਿੱਚ ਵੀ ਆ ਜਾਂਦੀ ਹੈ

ABP Sanjha

ਤਾਂ ਗੁਰੂ ਜੀ ਨੇ ਪੁੱਛਿਆ ਕਿ ਤੂੰ ਇਹ ਸਵਾਲ ਕਿਉਂ ਪੁੱਛ ਰਿਹਾ ਤਾਂ ਬਾਬਾ ਜੀ ਨੇ ਕਿਹਾ ਕਿ ਕੱਲ ਮੈਂ ਲੱਕੜਾਂ ਨੂੰ ਅੱਗ ਲੱਗਦੀ ਦੇਖੀ ਤਾਂ ਅੱਗ ਪਹਿਲਾਂ ਛੋਟੀਆਂ ਲੱਕੜਾ ਨੂੰ ਲੱਗੀ ਤੇ ਬਾਅਦ ਵਿੱਚ

ABP Sanjha

ਵੱਡੀਆ ਲੱਕੜਾਂ ਨੂੰ ਬਾਅਦ ਵਿੱਚ ਕਿਤੇ ਮੌਤ ਵੀ ਤਾਂ ਏਦਾਂ ਤਾਂ ਨਹੀ ਕਿ ਛੋਟਿਆਂ ਨੂੰ ਪਹਿਲਾਂ ਆਊ ਤੇ

ABP Sanjha

ਵੱਡਿਆਂ ਨੂੰ ਬਾਅਦ ਵਿੱਚ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਤੂੰ ਬੂਡਾ ਨਹੀਂ ਤੂੰ ਤਾਂ ਬੁੱਢਾ ਹੈ।

ABP Sanjha

ਇਸ ਤਰ੍ਹਾਂ ਉਨ੍ਹਾਂ ਦਾ ਨਾਮ ਬਾਬਾ ਬੁੱਢਾ ਜੀ ਪਿਆ। ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਵਿਖੇ ਪਹਿਲੇ ਸ੍ਰੀ ਗੁਰੂ

ABP Sanjha

ਗ੍ਰੰਥ ਸਾਹਿਬ ਦਾ ਸੰਕਲਨ ਕੀਤਾ ਤਾਂ ਬਾਬਾ ਬੁੱਢਾ ਜੀ ਸਾਹਿਬ ਨੂੰ ਪਹਿਲੇ ਹੈੱਡ ਗ੍ਰੰਥੀ ਸਾਹਿਬ ਨਿਯੁਕਤ ਕੀਤਾ ਗਿਆ।

ਬਾਬਾ ਬੁੱਢਾ ਜੀ ਸਾਹਿਬ ਨੂੰ ਸ਼੍ਰੀ ਗੁਰੂ ਅੰਗਦ ਦੇਵ ਜੀ ਤੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਤਿਲੱਕ ਅਤੇ ਗੁਰਗੱਦੀ ਸੇਵਾ ਕਰਨ ਦਾ ਮਾਣ ਪ੍ਰਾਪਤ ਸੀ।