ਗੁਰਦੁਆਰਾ ਲੋਹ ਲੰਗਰ ਮਾਤਾ ਭਾਗ ਕੌਰ ਜੀ ਬਾਰੇ ਇਤਿਹਾਸ ਵਿਚ ਇਦਾਂ ਦਰਜ ਹੈ

Published by: ਏਬੀਪੀ ਸਾਂਝਾ

ਜਦੋਂ ਅਨੰਦਪੁਰ ਸਾਹਿਬ ਦੀ ਜੰਗ ਵਿੱਚ ਕੁੱਝ ਸਿੱਖ ਗੁਰੂ ਜੀ ਨੂੰ ਬੇਦਾਵਾ ਲਿਖਕੇ ਚਲੇ ਗਏ ਤਾਂ ਮਾਤਾ ਭਾਗੋ ਜੀ ਨੇ ਲਾਹਨਤ ਪਾਈ ਸੀ

Published by: ਏਬੀਪੀ ਸਾਂਝਾ

ਅਤੇ ਫਿਰ ਮਾਤਾ ਜੀ ਦਾ ਤਰਕਵਾਦੀ ਸ਼ਬਦ ਸੁਣ ਕੇ ਬੇਦਾਵੀਏ ਦੁਬਾਰਾ ਗੁਰੂ ਜੀ ਦੀ ਸੇਵਾ ਵਿੱਚ ਮੁਕਤਸਰ ਜੰਗ ਵਿੱਚ ਚਲੇ ਗਏ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ।

Published by: ਏਬੀਪੀ ਸਾਂਝਾ

ਇਸ ਜੰਗ ਵਿਚ ਮਾਤਾ ਭਾਗੋ ਜੀ ਨੇ ਮਰਦਾਵਾਂ ਬਾਣਾ ਪਹਿਣ ਕੇ ਘੋੜੇ ਤੇ ਸਵਾਰ ਹੋ ਕੇ ਸਿੰਘਾਂ ਨਾਲ ਰਲ ਕੇ ਖੂਬ ਜੌਹਰ ਦਿਖਾਏ।

Published by: ਏਬੀਪੀ ਸਾਂਝਾ

ਮਾਤਾ ਜੀ ਦੀ ਇਸ ਬੀਰਤਾ ਦੀ ਖਬਰ ਸੁਣਕੇ ਗੁਰੂ ਜੀ ਅਤੀ ਪ੍ਰਸੰਨ ਹੋਏ।

Published by: ਏਬੀਪੀ ਸਾਂਝਾ

ਗੁਰੂ ਜੀ ਦੇ ਦੱਖਣ ਆਗਮਨ ਦੇ ਮਾਤਾ ਜੀ ਵੀ ਗੁਰੂ ਜੀ ਦੇ ਨਾਲ ਹੀ ਨਾਂਦੇੜ ਦੀ ਪਾਵਨ ਧਰਤੀ ਤੇ ਪੁੱਜ ਗਏ।

Published by: ਏਬੀਪੀ ਸਾਂਝਾ

ਸੱਚਖੰਡ ਸਾਹਿਬ ਦੇ ਨਜ਼ਦੀਕ ਜਿਸ ਅਸਥਾਨ ਤੇ ਮਾਤਾ ਜੀ ਤਪਸਿਆ ਵਿੱਚ ਲੀਨ ਰਹਿੰਦੇ ਉਥੇ ਬੁੰਗਾ ਸਾਹਿਬ ਸ਼ੁਸ਼ੋਬਿਤ ਹੈ।

Published by: ਏਬੀਪੀ ਸਾਂਝਾ

ਦਸ਼ਮੇਸ਼ ਪਿਤਾ ਜੀ ਦੇ ਸੱਚਖੰਡ ਗਮਨ ਉਪਰੰਤ ਮਾਤਾ ਜੀ ਨੇ ਸਿੱਖੀ ਦੇ ਪ੍ਰਚਾਰ ਲਈ ਬਿਦਰ (ਕਰਨਾਟਕ) ਦੇ ਨਜ਼ਦੀਕ ਹੀ

Published by: ਏਬੀਪੀ ਸਾਂਝਾ

ਪੈਂਦੇ ਪਿੰਡ ਜਨਵਾੜਾ ਵਿਖੇ ਡੇਰਾ ਲਗਾ ਲਿਆ , ਕੁਝ ਸਮਾਂ ਜਨਵਾੜਾ ਵਿਖੇ ਸਮਾਂ ਬਤੀਤ ਕਰਨ ਉਪਰੰਤ ਮਾਤਾ ਜੀ ਅਕਾਲ ਚਲਾਣਾ ਕਰ ਗਏ।

Published by: ਏਬੀਪੀ ਸਾਂਝਾ

ਮਾਤਾ ਭਾਗ ਕੌਰ ਜੀ ਦੇ ਨਾਮ ਤੇ ਲੋਹ ਲੰਗਰ ਦੀ ਸੇਵਾ ਲਈ ਇਹ ਗੁਰਦੁਆਰਾ ਸਾਹਿਬ ਦੀ ਜਿਲ੍ਹਾ ਨੰਦੇੜ ਵਿਖੇ ਉਸਾਰੀ ਕਰਵਾਈ , ਇਥੇ ਗੁਰੂ ਕਾ ਲੰਗਰ 24 ਘੰਟੇ ਚਾਲੂ ਰਹਿੰਦਾ ਹੈ।

Published by: ਏਬੀਪੀ ਸਾਂਝਾ