ਭਾਈ ਦੂਜ ਦੇ ਦਿਨ ਭਾਈ ਨੂੰ ਗੋਲਾ ਕਿਉਂ ਦਿੱਤਾ ਜਾਂਦਾ?

ਭਾਈ ਦੂਜ ਦੇ ਦਿਨ ਭੈਣ ਆਪਣੇ ਭਰਾ ਨੂੰ ਤਿਲਕ ਲਾ ਕੇ ਉਸ ਦੀ ਉਮਰ ਲੰਬੀ ਅਤੇ ਖੁਸ਼ਹਾਲੀ ਦੀ ਕਾਮਨਾ ਕਰਦੀ ਹੈ

Published by: ਏਬੀਪੀ ਸਾਂਝਾ

ਤਿਲਕ ਤੋਂ ਬਾਅਦ ਭੈਣ ਭਰਾ ਨੂੰ ਸੁੱਕਾ ਨਾਰੀਅਲ ਦਿੰਦੀ ਹੈ, ਜਿਸ ਨੂੰ ਚੰਦ ਦਾ ਪ੍ਰਤੀਕ ਮੰਨਿਆ ਜਾਂਦਾ ਹੈ

ਹਿੰਦੂ ਪਰੰਪਰਾ ਵਿੱਚ ਗੋਲਾ ਦੇਣ ਦਾ ਇੱਕ ਨਹੀਂ ਸਗੋਂ ਤਿੰਨ ਕਾਰਨ ਹਨ

Published by: ਏਬੀਪੀ ਸਾਂਝਾ

ਚੰਦ ਦਾ ਪ੍ਰਤੀਕ – ਗੋਲਾ ਠੰਡਕ, ਸ਼ਾਂਤੀ ਅਤੇ ਸਥਿਰਤਾ ਦਾ ਪ੍ਰਤੀਕ ਹੈ। ਇਸ ਨੂੰ ਦੇਣ ਨਾਲ ਮੰਨਿਆ ਜਾਂਦਾ ਹੈ ਕਿ ਭਰਾ ਦਾ ਜੀਵਨ ਸ਼ਾਂਤ ਅਤੇ ਸੁਖੀ ਰਹੇ

Published by: ਏਬੀਪੀ ਸਾਂਝਾ

ਭੈਣ ਆਪਣੇ ਭਰਾ ਨੂੰ ਗੋਲਾ ਦੇ ਕੇ ਉਸ ਦੀ ਲੰਬੀ ਉਮਰ ਅਤੇ ਚੰਗੇ ਜੀਵਨ ਲਈ ਅਰਦਾਸ ਕਰਦੀ ਹੈ

Published by: ਏਬੀਪੀ ਸਾਂਝਾ

ਸ਼ੁਭ ਫਲ ਦਾ ਪ੍ਰਤੀਕ – ਗੋਲ ਆਕਾਰ ਨੂੰ ਸ਼ੁਭ ਮੰਨਿਆ ਗਿਆ ਹੈ, ਜਿਸ ਨਾਲ ਜਿੰਦਗੀ ਵਿੱਚ ਪੁਰਣਤਾ, ਏਕਤਾ ਅਤੇ ਸੌਂਭਾਗ ਆਉਂਦਾ ਹੈ

Published by: ਏਬੀਪੀ ਸਾਂਝਾ

ਭਾਵ ਕਿ ਗੋਲਾ ਦੇਣ ਨਾਲ ਭੈਣ-ਭਰਾ ਦਾ ਰਿਸ਼ਤਾ ਮਜਬੂਤ ਹੁੰਦਾ ਹੈ ਅਤੇ ਦੋਹਾਂ ਵਿਚਾਲੇ ਪਿਆਰ ਬਣਿਆ ਰਹਿੰਦਾ ਹੈ

Published by: ਏਬੀਪੀ ਸਾਂਝਾ

ਇਸ ਕਰਕੇ ਭਾਈ ਦੂਜ ਦੇ ਦਿਨ ਭੈਣ ਭਰਾ ਨੂੰ ਗੋਲਾ ਦਿੰਦੀ ਹੈ

Published by: ਏਬੀਪੀ ਸਾਂਝਾ

ਤੁਸੀਂ ਵੀ ਮਹੱਤਵ ਜਾਣਨ ਲਈ ਪੜ੍ਹੋ ਆਹ ਖ਼ਬਰ

Published by: ਏਬੀਪੀ ਸਾਂਝਾ