Gurudwara Sis Ganj Sahib ਸਾਹਿਬ ਉਹ ਇਤਿਹਾਸਕ ਅਤੇ ਪਵਿੱਤਰ ਅਸਥਾਨ ਹੈ, ਜਿੱਥੇ Guru Teg Bahadur Sahib Ji ਦੇ ਪਾਵਨ ਸੀਸ ਦਾ ਸਸਕਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 17 ਨਵੰਬਰ 1675 ਈ: ਕਰਵਾਇਆ ਸੀ।
ABP Sanjha

ਭਾਰਤੀ ਲੋਕਾਈ ਦੀ ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਦਿੱਲੀ ਦੇ ਚਾਂਦਨੀ ਚੌਂਕ ਵਿਖੇ Sri Guru Teg Bahadur Sahib Ji ਦੀ 11 ਨਵੰਬਰ 1675 ਈ: ਨੂੰ  ਸ਼ਹਾਦਤ ਹੋਈ ਸੀ। ਉਪਰੰਤ ਦਿੱਲੀ ਵਿਖੇ ਹਫੜਾ-ਦਫੜੀ ਮਚ ਗਈ, ਜਿਸ ਦੌਰਾਨ ਗੁਰੂ ਦੇ ਸਿੱਖ Bhai Jaita ਧਰਤੀ ‘ਤੇ ਡਿੱਗੇ ਗੁਰੂ ਸਾਹਿਬਾਨ ਦੇ ਸੀਸ ਨੂੰ ਚੁੱਕ ਕੇ ਸ੍ਰੀ ਅਨੰਦਪੁਰ ਸਾਹਿਬ ਨੂੰ ਚੱਲ ਪਏ ਸਨ।

ਨਿੰਮ ਦੇ ਦਰੱਖਤ ਦੇ ਪੱਤਿਆਂ ‘ਚ ਲਪੇਟ ਕੇ ਗੁਰੂ ਸਾਹਿਬਾਨ ਦੇ ਸੀਸ ਨੂੰ ਲੈ ਕੇ ਜੰਗਲਾਂ ਰਾਹੀਂ ਹਕੂਮਤ ਦੀਆਂ ਨਜ਼ਰਾਂ ਤੋਂ ਬਚਦਿਆਂ ਹੋਇਆਂ ਭਾਈ ਜੈਤਾ ਕਰੀਬ 16 ਨਵੰਬਰ ਨੂੰ Kiratpur Sahib ਵਿਖੇ ਰਾਤ ਵੇਲੇ ਪਹੁੰਚੇ।

ਉੱਥੇ ਹੀ Sri Anandpur Sahib ਵਿਖੇ Sri Guru Gobind Singh ਨੂੰ ਗੁਰੂ ਸਾਹਿਬ ਦੇ ਸੀਸ ਸਮੇਤ ਆਪਣੇ ਪਹੁੰਚਣ ਦੀ ਸੂਚਨਾ ਦਿੱਤੀ, ਜਿਸ ‘ਤੇ ਅਗਲੀ ਸਵੇਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਦਾਦੀ ਮਾਤਾ ਮਾਤਾ ਨਾਨਕੀ, ਮਾਤਾ ਗੁਜਰੀ ਸਮੇਤ ਵੱਡੀ ਗਿਣਤੀ ਸੰਗਤਾਂ Kiratpur Sahib ਪਹੁੰਚੇ।

ਇਸ ਤੋਂ ਬਾਅਦ Sri Guru Gobind Singh ਜੀ ਨੇ ਭਾਈ ਜੈਤਾ ਨੂੰ ਗਲਵੱਕੜੀ ‘ਚ ਲੈ ਕੇ ‘ਰੰਘਰੇਟੇ ਗੁਰੂ ਕੇ ਬੇਟੇ’ ਦਾ ਖ਼ਿਤਾਬ ਦੇ ਕੇ ਨਿਵਾਜਿਆ।

ABP Sanjha

ਇੱਥੋਂ ਹੀ Sri Guru Gobind Singh Ji ਮਾਤਾ ਜੀ ਅਤੇ ਇਕੱਤਰ ਵੈਰਾਗ ‘ਚ ਡੁੱਬੀਆਂ ਸਮੂਹ ਸੰਗਤਾਂ ਗੁਰੂ ਸਾਹਿਬ ਦੇ ਸੀਸ ਨੂੰ ਪਾਲਕੀ ‘ਚ ਸਜਾ ਕੇ ਇਸੇ ਅਸਥਾਨ ‘ਤੇ ਪਹੁੰਚੀਆਂ।

ABP Sanjha

ਜੋ ਕਿ Sri Guru Teg Bahadur Sahib ji ਦੇ ਮਹਿਲਾਂ ਦੇ ਬਿਲਕੁਲ ਸਾਹਮਣੇ ਸਥਿਤ ਹੈ, ਇਸੇ ਪਵਿੱਤਰ ਅਸਥਾਨ ‘ਤੇ ਸਤਿਗੁਰਾਂ ਦੇ ਪਾਵਨ ਸੀਸ ਦਾ ਸੰਸਕਾਰ ਕੀਤਾ ਗਿਆ ਸੀ। ਇੱਥੇ Gurudwara Sis Ganj Sahib ਸਥਿਤ ਹੈ।

ABP Sanjha

ਗੁਰਦੁਆਰਾ ਸੀਸ ਗੰਜ ਸਾਹਿਬ ਦਾ ਅੰਦਰਲਾ ਥੜ੍ਹਾ (ਸੀਸ ਦੇ ਸਸਕਾਰ ਵਾਲੀ ਥਾਂ) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਨਿਗਰਾਨੀ ‘ਚ ਤਿਆਰ ਕਰਵਾਇਆ ਸੀ।

ABP Sanjha

1704 ਈ: ‘ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ Sri Anandpur Sahib ਨੂੰ ਛੱਡਣ ਤੋਂ ਬਾਅਦ ਪਹਾੜੀ ਰਾਜਿਆਂ ਅਤੇ ਮੁਗ਼ਲ ਨੇ ਇਸ ਅਸਥਾਨ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾਇਆਂ ਜਦੋਂ ਕਿ ਬਾਕੀ ਸਮੁੱਚੇ ਸ਼ਹਿਰ ਦੀ ਇੱਟ-ਇੱਟ ਖਿਲਾਰ ਦਿੱਤੀ ਸੀ।

ABP Sanjha

ਇਤਿਹਾਸਕਾਰਾਂ ਅਨੁਸਾਰ ਗੁਰਦੁਆਰਾ ਸੀਸ ਗੰਜ ਸਾਹਿਬ ਦੀ ਬਾਹਰਲੀ ਇਮਾਰਤ ਦੀ ਸੇਵਾ ਸੋਢੀ ਪਰਿਵਾਰਾਂ ਤੇ ਕੁਝ ਸਿੰਘਪੁਰੀਏ ਸਰਦਾਰਾਂ ਨੇ ਥੋੜ੍ਹੀ ਥੋੜ੍ਹੀ ਕਰਕੇ ਕਰਵਾਈ ਸੀ।