ਰਾਬਰਟ ਕਿਓਸਾਕੀ (Robert Kiyosaki) ਦੁਨੀਆ ਦੇ ਸਭ ਤੋਂ ਵੱਧ ਪੜ੍ਹੇ ਜਾਣ ਵਾਲੇ ਲੇਖਕਾਂ ਵਿੱਚੋਂ ਇੱਕ ਹੈ। ਉਹਨਾਂ ਦੀ ਕਿਤਾਬ 'ਰਿਚ ਡੈਡ, ਪੂਅਰ ਡੈਡ' (Book ‘Rich Dad, Poor Dad’) ਕਾਫੀ ਮਸ਼ਹੂਰ ਹੋਈ ਹੈ।