ਅੰਤਰਰਾਸ਼ਟਰੀ ਪੌਪ ਸਟਾਰ ਰਿਹਾਨਾ ਦੁਨੀਆ ਦੀ ਬੇਸਟ ਸੇਲਿੰਗ ਮਿਊਜ਼ਿਕ ਆਰਟਿਸਟ ਹੈ

ਇਨ੍ਹੀਂ ਦਿਨੀਂ ਰਿਹਾਨਾ ਆਪਣੀ ਪ੍ਰੈਗਨੈਂਸੀ ਦਾ ਆਨੰਦ ਲੈ ਰਹੀ ਹੈ

ਰਿਹਾਨਾ ਆਪਣੇ ਬੁਆਏਫ੍ਰੈਂਡ A$AP ਰੌਕੀ ਦੇ ਪਹਿਲੇ ਬੱਚੇ ਨੂੰ ਜਲਦ ਜਨਮ ਦਵੇਗੀ

ਰਿਹਾਨਾ ਨੇ ਆਪਣੇ ਬੇਬੀ ਬੰਪ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ

ਰਿਹਾਨਾ ਨੇ ਟਾਈਟ ਜੈਗਿੰਗ ਦੇ ਨਾਲ ਫਰੰਟ ਓਪਨ ਬਲੈਕ ਟਾਪ ਅਤੇ ਕੈਪ ਕੈਰੀ ਕੀਤੀ ਹੈ

ਇਸ ਲੁੱਕ ਨੂੰ ਹੋਰ ਵੀ ਖੂਬਸੂਰਤ ਬਣਾਉਣ ਲਈ ਰਿਹਾਨਾ ਨੇ ਬ੍ਰਾਊਨ ਲਿਪਸਟਿਕ ਅਤੇ ਬਲੈਕ ਸ਼ੇਡ ਨਾਲ ਹਾਈ ਹੀਲ ਪਹਿਨੀ

ਰਿਹਾਨਾ ਨੇ 16 ਸਾਲ ਦੀ ਉਮਰ ਵਿੱਚ ਹੀ ਗਾਉਣਾ ਸ਼ੁਰੂ ਕੀਤਾ ਤੇ ਉਹ ਦੁਨੀਆ ਦੀ ਮਸ਼ਹੂਰ ਪੌਪ ਸਟਾਰ ਬਣ ਗਈ

33 ਸਾਲਾ ਰਿਹਾਨਾ 9 ਗ੍ਰੈਮੀ ਅਵਾਰਡ, 13 ਅਮਰੀਕਨ ਮਿਊਜ਼ਿਕ ਅਵਾਰਡ, 12 ਬਿਲਬੋਰਡ ਮਿਊਜ਼ਿਕ ਅਵਾਰਡ ਅਤੇ 6 ਗਿਨੀਜ਼ ਵਰਲਡ ਰਿਕਾਰਡਸ ਆਪਣੇ ਨਾਂ ਕਰ ਚੁੱਕੀ

ਰਿਹਾਨਾ ਸਭ ਤੋਂ ਅਮੀਰ ਮਹਿਲਾ ਸੰਗੀਤਕਾਰਾਂ ਵਿੱਚੋਂ ਇੱਕ, ਫੋਰਬਸ ਮੁਤਾਬਕ ਰਿਹਾਨਾ ਦੀ ਕੁੱਲ ਜਾਇਦਾਦ ਲਗਪਗ 600 ਮਿਲੀਅਨ ਡਾਲਰ