ਰੋਟੀ ਅਤੇ ਚਾਵਲ ਦੋਵੇਂ ਹੀ ਚੀਜ਼ਾਂ ਸਾਡੇ ਰੋਜ ਦੇ ਭੋਜਨ ਦਾ ਅਹਿਮ ਹਿੱਸਾ ਹੈ



ਤੁਸੀਂ ਕਈ ਵਾਰ ਸੁਣਿਆ ਹੋਵੇਗਾ ਕਿ ਚਾਵਲ ਖਾਣ ਨਾਲ ਭਾਰ ਵੱਧ ਜਾਂਦਾ ਹੈ



ਅਜਿਹੇ ਵਿੱਚ ਕਈ ਵਾਰ ਲੋਕ ਭਾਰ ਘੱਟ ਕਰਨ ਲਈ ਚਾਵਲ ਖਾਣਾ ਛੱਡ ਦਿੰਦੇ ਹਨ



ਆਓ ਜਾਣਦੇ ਹਾਂ ਚਾਵਲ ਖਾਣ ਨਾਲ ਭਾਰ ਵਧਦਾ ਹੈ ਜਾਂ ਨਹੀਂ



ਰੋਟੀ ਵਿੱਚ ਕਾਰਬੋਹਾਈਡ੍ਰੇਟ ਅਤੇ ਫਾਈਬਰ ਦੀ ਮਾਤਰਾ ਵੱਧ ਪਾਈ ਜਾਂਦੀ ਹੈ



ਜਿਸ ਨਾਲ ਸਾਡਾ ਪੇਟ ਕਾਫੀ ਦੇਰ ਤੱਕ ਭਰਿਆ ਰਹਿੰਦਾ ਹੈ



ਅਜਿਹੇ ਵਿੱਚ ਅਸੀਂ ਓਵਰਈਟਿੰਗ ਤੋਂ ਬੱਚ ਜਾਂਦੇ ਹਾਂ



ਉੱਥੇ ਹੀ ਚਾਵਲ ਆਸਾਨੀ ਨਾਲ ਪਚ ਜਾਂਦੇ ਹਨ



ਜਿਸ ਕਰਕੇ ਦੁਬਾਰਾ ਭੁੱਖ ਲੱਗ ਜਾਂਦੀ ਹੈ



ਅਜਿਹੇ ਵਿੱਚ ਚਾਵਲ ਨਾਲ ਭਾਰ ਵਧਣਾ ਸ਼ੁਰੂ ਹੋ ਜਾਂਦਾ ਹੈ