ਬਹੁਤ ਸਾਰੇ ਲੋਕਾਂ ਨੂੰ ਆਈਸਕ੍ਰੀਮ ਖਾਣਾ ਪਸੰਦ ਹੈ



ਕਈ ਲੋਕ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਆਈਸਕ੍ਰੀਮ ਖਾਂਦੇ ਹਨ ਤਾਂ ਜਾਣ ਲਓ ਇਸ ਦੇ ਨੁਕਸਾਨ



ਪਰ ਖਾਣਾ ਖਾਣ ਤੋਂ ਬਾਅਦ ਆਈਸਕ੍ਰੀਮ ਖਾਣਾ ਸਰੀਰ ਦੇ ਲਈ ਨੁਕਸਾਨਦਾਇਕ ਹੋ ਸਕਦਾ ਹੈ



ਆਈਸਕ੍ਰੀਮ ਕੈਲੋਰੀ ਨਾਲ ਭਰਪੂਰ ਹੁੰਦੀ ਹੈ



ਜੋ ਕਿ ਨੀਂਦ ਵਿੱਚ ਰੁਕਾਵਟ ਬਣ ਸਕਦੀ ਹੈ



ਜੇਕਰ ਆਈਸਕ੍ਰੀਮ ਖਾਣ ਤੋਂ ਬਾਅਦ ਤੁਸੀਂ ਬੁਰਸ਼ ਕਰਕੇ ਨਹੀਂ ਸੌਂਦੇ ਤਾਂ



ਆਈਸਕ੍ਰੀਮ ਵਿੱਚ ਮੌਜੂਦ ਚੀਨੀ ਤੁਹਾਡੇ ਦੰਦਾਂ ‘ਤੇ ਕੈਵਿਟੀ ਕਰ ਸਕਦੀ ਹੈ



ਇਸ ਤੋਂ ਇਲਾਵਾ ਰਾਤ ਨੂੰ ਆਈਸਕ੍ਰੀਮ ਖਾਣ ਨਾਲ ਕਫ ਦੀ ਸ਼ਿਕਾਇਤ ਹੋ ਸਕਦੀ ਹੈ



ਆਈਸਕ੍ਰੀਮ ਨੂੰ ਫਰੂਕਟੋਜ਼ ਦੀ ਮਦਦ ਨਾਲ ਮਿੱਠਾ ਕੀਤਾ ਜਾ ਸਕਦਾ ਹੈ



ਫਰੂਕਟੋਜ਼ ਫੈਟੀ ਲੀਵਰ ਦਾ ਕਾਰਨ ਬਣ ਸਕਦਾ ਹੈ