ਰੂਬੀਨਾ ਦਿਲਾਇਕ ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ ਰੂਬੀਨਾ ਦਿਲਾਇਕ ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ ਰੁਬੀਨਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਰੋਜ਼ ਰੁਬੀਨਾ ਇੰਸਟਾਗ੍ਰਾਮ 'ਤੇ ਆਪਣੇ ਫੈਨਜ਼ ਲਈ ਕੁਝ ਨਾ ਕੁਝ ਸ਼ੇਅਰ ਕਰਦੀ ਰਹਿੰਦੀ ਹੈ ਹਾਲ ਹੀ 'ਚ ਰੁਬੀਨਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਹ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ 'ਚ ਅਦਾਕਾਰਾ ਦਾ ਐਟੀਟਿਊਡ ਦੇਖਣ ਵਾਲਾ ਹੈ ਤਸਵੀਰਾਂ 'ਚ ਰੁਬੀਨਾ ਟ੍ਰਾਂਸਪੇਰੈਂਟ ਟਾਪ ਤੇ ਸਫੈਦ ਪੈਂਟ 'ਚ ਨਜ਼ਰ ਆ ਰਹੀ ਹੈ ਇਸ ਨਾਲ ਅਦਾਕਾਰਾ ਨੇ ਵ੍ਹਾਈਟ ਬਲੇਜ਼ਰ ਵੀ ਕੈਰੀ ਕੀਤਾ ਹੈ ਅਭਿਨੇਤਰੀ ਦੀਆਂ ਅੱਖਾਂ 'ਚ ਚਮਕ ਅਤੇ ਚਿਹਰੇ 'ਤੇ ਇਕ ਵੱਖਰਾ ਲੁੱਕ ਹੈ ਆਊਟਫਿੱਟ ਫਲਾਂਟ ਕਰਦੀ ਹੋਈ ਰੁਬੀਨਾ ਵੱਖ-ਵੱਖ ਪੋਜ਼ ਦਿੰਦੀ ਨਜ਼ਰ ਆ ਰਹੀ ਹੈ ਹਾਲਾਂਕਿ ਉਨ੍ਹਾਂ ਦੇ ਕੁਝ ਫੈਨਜ਼ ਨੂੰ ਉਨ੍ਹਾਂ ਦੇ ਪੋਜ਼ ਪਸੰਦ ਨਹੀਂ ਆਏ ਰੁਬੀਨਾ ਜਲਦ ਹੀ ਰਾਜਪਾਲ ਯਾਦਵ ਨਾਲ ਫਿਲਮ ‘ਅਰਧ’ ਵਿੱਚ ਨਜ਼ਰ ਆਵੇਗੀ