ਰੁਬੀਨਾ ਦਿਲਾਇਕ ਦਾ ਨਾਂ ਇੰਡਸਟਰੀ ਦੀਆਂ ਟਾਪ ਅਭਿਨੇਤਰੀਆਂ ਦੀ ਸੂਚੀ ਵਿੱਚ ਸ਼ਾਮਲ ਹੈ। ਅਦਾਕਾਰਾ ਰੁਬੀਨਾ ਬਿੱਗ ਬੌਸ 14 ਦੀ ਵਿਨਰ ਵੀ ਰਹਿ ਚੁੱਕੀ ਹੈ। ਰੁਬੀਨਾ ਖੂਬਸੂਰਤੀ ਤੇ ਗਲੈਮਰਸ ਲੁੱਕ ਲਈ ਲਾਈਮਲਾਈਟ 'ਚ ਬਣੀ ਰਹਿੰਦੀ ਹੈ। ਰੁਬੀਨਾ ਦਿਲਾਇਕ ਹਰ ਲੁੱਕ ਹਰ ਅੰਦਾਜ਼ 'ਚ ਕਮਾਲ ਦੀ ਲੱਗਦੀ ਹੈ। ਲਾਲ ਕਲਰ ਦੀ ਪ੍ਰਿੰਟਿਡ ਡਰੈੱਸ 'ਚ ਰੁਬੀਨਾ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ। ਰੁਬੀਨਾ ਦਾ ਇਹ ਅੰਦਾਜ਼ ਕਿਸੇ ਨੂੰ ਵੀ ਦੀਵਾਨਾ ਬਣਾਉਣ ਲਈ ਕਾਫੀ ਹੈ। ਵ੍ਹਾਈਟ ਕਲਰ ਦੀ ਸਾੜ੍ਹੀ ਪਹਿਨ ਕੇ ਰੁਬੀਨਾ ਕਿਸੇ ਅਪਸਰਾ ਤੋਂ ਘੱਟ ਨਹੀਂ ਲੱਗ ਰਹੀ । ਫੈਸ਼ਨ ਕੁਈਨ ਰੁਬੀਨਾ ਤੁਹਾਨੂੰ ਵੀ ਦੀਵਾਨਾ ਬਣਾ ਸਕਦੀ ਹੈ। ਫੋਟੋ ਵਿੱਚ ਰੁਬੀਨਾ ਦਾ ਇਹ ਬਾਰਬੀ ਡੌਲ ਅਵਤਾਰ ਵੀ ਕੁਝ ਘੱਟ ਨਹੀਂ ਹੈ।