'ਬੱਪਾ' ਦੇ ਦਰਸ਼ਨ ਕਰਨ ਸਿੱਧੀਵਿਨਾਇਕ ਮੰਦਰ ਪਹੁੰਚੀ ਮਾਨੂਸ਼ੀ ਛਿੱਲਰ

ਆਪਣੀ ਪਹਿਲੀ ਫਿਲਮ ਲਈ ਮੰਨਤ ਮੰਗਣ 'ਬੱਪਾ' ਦੇ ਦਰਬਾਰ ਪਹੁੰਚੀ ਮਾਨੂਸ਼ੀ

ਮਾਨੂਸ਼ੀ ਦੀ ਪਹਿਲੀ ਫਿਲਮ 'ਸਮਰਾਟ ਪ੍ਰਿਥਵੀਰਾਜ' ਹੋ ਚੁੱਕੀ ਹੈ ਰਿਲੀਜ਼

ਮਾਨੂਸ਼ੀ ਨਾਲ ਅਕਸ਼ੈ ਕੁਮਾਰ ਲੀਡ ਰੋਲ 'ਚ ਆ ਰਹੇ ਨਜ਼ਰ

ਫਿਲਮ ਨੂੰ ਮਿਲ ਰਿਹਾ ਚੰਗਾ ਰਿਸਪੌਂਸ

ਵ੍ਹਾਈਟ ਅਨਾਰਕਲੀ ਸੂਟ 'ਚ ਮੰਦਰ ਪਹੁੰਚੀ ਮਾਨੂਸ਼ੀ

ਸਿੰਪਲ ਲੁੱਕ 'ਚ ਲੱਗ ਰਹੀ ਸੀ ਬੇਹੱਦ ਖੂਬਸੂਰਤ

ਪਰਿਵਾਰ ਸਮੇਤ ਮਾਨੂਸ਼ੀ ਨੇ ਸਿੱਧੀਵਿਨਾਇਕ ਮੰਦਰ 'ਚ ਕੀਤੇ ਦਰਸ਼ਨ


ਫਿਲਮ ਨੂੰ ਬਣਾਉਣ 'ਚ ਲੱਗ ਗਏ ਸੀ 18 ਸਾਲ



ਉਹਨਾਂ ਦੇ ਮਾਤਾ-ਪਿਤਾ ਵੀ ਵ੍ਹਾਈਟ ਆਊਟਫਿੱਟ 'ਚ ਆਏ ਨਜ਼ਰ