ਚੰਦਨ ਦਾ ਤੇਲ ਕੈਂਸਰ ਪੈਦਾ ਕਰਨ ਵਾਲੇ ਸੈੱਲਾਂ ਨੂੰ ਖ਼ਤਮ ਕਰਨ ਦੇ ਯੋਗ ਹੈ ਚੰਦਨ ਦੇ ਤੇਲ ਵਿਚ ਅਜਿਹੇ ਤੱਤ ਮੌਜੂਦ ਹੁੰਦੇ ਹਨ ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿਚ ਮੱਦਦਗਾਰ ਹੁੰਦੇ ਹਨ ਚੰਦਨ ਦੇ ਤੇਲ ਵਿਚ ਐਂਟੀ ਇੰਫਲਾਮੇਟਰੀ ਗੁਣ ਪਾਏ ਜਾਂਦੇ ਹਨ। ਚੰਦਨ ਦੇ ਤੇਲ ਵਿਚ ਅਜਿਹੇ ਤੱਤ ਹੁੰਦੇ ਹਨ, ਜੋ ਮਾਨਸਿਕ ਪਰੇਸ਼ਾਨੀ ਤੋਂ ਰਾਹਤ ਦੁਆਉਂਦੇ ਹਨ ਸਿਰ ਦਰਦ ਤੋਂ ਰਾਹਤ ਪਾਉਣ ਲਈ ਬਦਾਮ ਤੇਲ ਵਿਚ ਚੰਦਨ ਤੇਲ ਦੀਆਂ ਕੁਝ ਬੂੰਦਾਂ ਮਿਲਾ ਕੇ ਮਾਲਿਸ਼ ਕਰੋ ਖ਼ੁਸ਼ਬੂ ਲਈ ਵੀ ਚੰਦਨ ਦਾ ਤੇਲ ਵਰਤ ਸਕਦੇ ਹੋ