ਸੰਦੀਪ ਮਹੇਸ਼ਵਰੀ ਜਾਣੇ ਮਾਣੇ ਮੋਟੀਵੇਸ਼ਨਲ ਸਪੀਕਰ ਤੇ ਯੂਟਿਊਬਰ ਹਨ। ਉਨ੍ਹਾਂ ਦੀ ਪੂਰੇ ਦੇਸ਼ ਭਰ 'ਚ ਜ਼ਬਰਦਸਤ ਫੈਨ ਫਾਲੋਇੰਗ ਹੈ। ਸੰਦੀਪ



ਮਹੇਸ਼ਵਰੀ ਇੰਨੀਂ ਦਿਨੀਂ ਕਾਫੀ ਸੁਰਖੀਆਂ ;ਚ ਹਨ।



ਦਰਅਸਲ, ਉਨ੍ਹਾਂ ਦਾ ਦਿੱਗਜ ਯੂਟਿਊਬਰ ਤੇ ਮੋਟੀਵੇਸ਼ਨਲ ਸਪੀਕਰ ਡਾ ਵਿਵੇਕ ਬਿੰਦਰਾ ਦੇ ਨਾਲ ਵਿਵਾਦ ਭਖਦਾ ਜਾ ਰਿਹਾ ਹੈ।



ਇਹ ਵਿਵਾਦ ਉਦੋਂ ਸ਼ੁਰੂ ਹੋਇਆ, ਜਦੋਂ ਆਪਣੇ ਸੈਸ਼ਨ ਦੌਰਾਨ ਮਹੇਸ਼ਵਰੀ ਨੇ ਬਿੰਦਰਾ ਦੇ 500 ਕਰੋੜ ਘੋਟਾਲੇ ਦੀ ਪੋਲ ਖੋਲ ਦਿੱਤੀ।



ਵਿਵੇਕ ਬਿੰਦਰਾ ਦੀ ਪੋਲ ਖੋਲ੍ਹੀ ਇੱਕ ਲੜਕੇ ਨੇ। ਜੋ ਸੰਦੀਪ ਮਹੇਸ਼ਵਰੀ ਦਾ ਸੈਸ਼ਨਲ ਜੁਆਇਨ ਕਰਨ ਆਇਆ ਸੀ।



ਇਸ ਦੌਰਾਨ ਲੜਕਾ ਦੱਸਦਾ ਹੈ ਕਿ ਵਿਵੇਕ ਬਿੰਦਰਾ 10 ਦਿਨਾਂ 'ਚ ਐਮਬੀਏ ਕਰਵਾ ਕੇ ਬਿਜ਼ਨਸਮੈਨ ਬਣਾਉਣ ਦਾ ਦਾਅਵਾ ਕਰਦੇ ਹਨ।



ਇਸ ਕੋਰਸ ਲਈ ਉਨ੍ਹਾਂ ਨੇ ਕਿੰਨੇ ਹੀ ਬੱਚਿਆਂ ਤੋਂ ਹਜ਼ਾਰਾਂ ਰੁਪਏ ਫੀਸ ਲਈ। ਇੱਥੇ ਕੋਈ ਵਰਕਸ਼ਾਪ ਨਹੀਂ ਚੱਲ ਰਹੀ,



ਇੱਥੇ ਸਿਰਫ ਲੋਕਾਂ ਦੇ ਮਾਈਂਡ ਨੂੰ ਡਾਇਵਰਟ ਕਰਨ ਦਾ ਕੰਮ ਚੱਲ ਰਿਹਾ ਹੈ। 10 ਦਿਨਾਂ ਦਾ ਕੋਰਸ ਕਰਵਾ ਕੇ ਤੁਹਾਨੂੰ ਸੇਲਸਮੈਨ ਬਣਾਇਆ ਜਾ ਰਿਹਾ ਹੈ



ਸੰਦੀਪ ਮਹੇਸ਼ਵਰੀ ਇੱਥੇ ਹੀ ਨਹੀਂ ਰੁਕਦੇ।



ਉਨ੍ਹਾਂ ਨੇ ਇਹ ਵੀ ਪਰਦਾਫਾਸ਼ ਕੀਤਾ ਕਿ ਵਿਵੇਕ ਬਿੰਦਰਾ ਦੇ ਨਾਮ ਅੱਗੇ ਡਾ. ਕਿਉਂ ਲੱਗਿਆ ਹੈ।



ਦੇਖੋ ਇਹ ਵੀਡੀਓ;