ਸੰਜਨਾ ਸਾਂਘੀ ਆਪਣੀ ਬੋਲਡਨੈੱਸ ਤੇ ਖੂਬਸੂਰਤੀ ਨਾਲ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ ਉਨ੍ਹਾਂ ਦੀਆਂ ਕਿਲਰ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਫੈਨਜ਼ ਸੰਜਨਾ ਸਾਂਘੀ ਦੀਆਂ ਤਸਵੀਰਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਰਹਿੰਦੇ ਹਨ ਹੁਣ ਸੰਜਨਾ ਸਾਂਘੀ ਨੇ ਬੌਸੀ ਲੁੱਕ 'ਚ ਆਪਣੀਆਂ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ ਸੰਜਨਾ ਆਪਣੇ ਕਿਲਰ ਲੁੱਕ ਨਾਲ ਫੈਨਜ਼ ਨੂੰ ਦੀਵਾਨਾ ਬਣਾਉਣਾ ਚੰਗੀ ਤਰ੍ਹਾਂ ਜਾਣਦੀ ਹੈ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਹੁੰਦੇ ਹੀ ਕੁਝ ਹੀ ਪਲਾਂ 'ਚ ਵਾਇਰਲ ਹੋ ਜਾਂਦੀਆਂ ਹਨ ਅਦਾਕਾਰਾ ਸੰਜਨਾ ਸਾਂਘੀ ਟਾਈ ਐਂਡ ਡਾਈ ਕੋ ਆਰਡ ਸੂਟ ਵਿੱਚ ਨਜ਼ਰ ਆ ਰਹੀ ਹੈ ਸੰਜਨਾ ਸਾਂਘੀ ਆਪਣੀ ਬੋਲਡਨੈੱਸ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਦਿੰਦੀ ਹੈ ਅਭਿਨੇਤਰੀ ਸੰਜਨਾ ਸਾਂਘੀ ਹਾਈ ਬਨ ਅਤੇ ਕੁਦਰਤੀ ਮੇਕਅੱਪ ਨਾਲ ਸ਼ਾਨਦਾਰ ਲੱਗ ਰਹੀ ਹੈ ਸੰਜਨਾ ਸਾਂਘੀ ਰੈੱਡ ਹਾਈ ਹੀਲਸ ਦੇ ਨਾਲ ਬੇੱਹਦ ਖੂਬਸੂਰਤ ਲੱਗ ਰਹੀ ਹੈ