ਸੰਜਨਾ ਆਪਣੇ ਬੋਲਡ ਲੁੱਕ ਦੀਆਂ ਤਸਵੀਰਾਂ ਨਾਲ ਆਪਣੀ ਖੂਬਸੂਰਤੀ ਦਾ ਲੋਹਾ ਮਨਵਾਉਣ 'ਚ ਲੱਗੀ ਹੋਈ ਹੈ ਹਾਲ ਹੀ 'ਚ ਸੰਜਨਾ ਦੀਆਂ ਲੇਟੈਸਟ ਤਸਵੀਰਾਂ ਨੇ ਇੱਕ ਵਾਰ ਫਿਰ ਸੋਸ਼ਲ ਮੀਡੀਆ ਨੂੰ ਗਰਮਾਇਆ ਹੈ ਸੰਜਨਾ ਆਪਣੀ ਬੋਲਡਨੈੱਸ ਤੇ ਹੌਟਨੈੱਸ ਨਾਲ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਰਹਿੰਦੀ ਹੈ ਲੇਟੈਸਟ ਤਸਵੀਰਾਂ 'ਚ ਉਸ ਨੇ ਆਲ ਬਲੈਕ ਲੁੱਕ 'ਚ ਬੈਕਲੈੱਸ ਡਰੈੱਸ ਪਾਈ ਹੋਈ ਹੈ ਉਨ੍ਹਾਂ ਦੀਆਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਭਿਨੇਤਰੀ ਸੰਜਨਾ ਸਾਂਘੀ ਨੇ ਪੋਨੀ ਸਟਾਈਲ ਵਿੱਚ ਆਪਣੇ ਵਾਲਾਂ ਨੂੰ ਬੰਨ੍ਹਿਆ ਹੋਈਆ ਹੈ ਨਿਊਡ ਮੇਕਅਪ ਕਰਕੇ ਅਭਿਨੇਤਰੀ ਸੰਜਨਾ ਸਾਂਘੀ ਨੇ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ ਪ੍ਰਸ਼ੰਸਕ ਉਨ੍ਹਾਂ ਦੀਆਂ ਤਸਵੀਰਾਂ 'ਤੇ ਖੂਬ ਲਾਈਕ ਅਤੇ ਕਮੈਂਟ ਕਰ ਰਹੇ ਹਨ ਸੰਜਨਾ ਕੈਮਰੇ ਦੇ ਸਾਹਮਣੇ ਆਪਣੇ ਬੈਕਲੈੱਸ ਅੰਦਾਜ਼ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ ਸੰਜਨਾ ਸਾਂਘੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ