ਮਸ਼ਹੂਰ ਡਾਂਸਰ ਗਾਇਕਾ ਸਪਨਾ ਚੌਧਰੀ ਨੂੰ ਕੌਣ ਨਹੀਂ ਜਾਣਦਾ। ਸਪਨਾ ਚੌਧਰੀ ਆਪਣੇ ਸ਼ਾਨਦਾਰ ਡਾਂਸਿੰਗ ਸਟਾਈਲ ਅਤੇ ਗੀਤਾਂ ਲਈ ਪੂਰੇ ਦੇਸ਼ 'ਚ ਮਸ਼ਹੂਰ ਹੈ। ਉਸ ਦੀ ਕੁਲ ਨੈੱਟਵਰਥ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਸਪਨਾ ਚੌਧਰੀ ਨੇ ਅੱਠਵੀਂ ਜਮਾਤ ਤੱਕ ਹੀ ਪੜ੍ਹਾਈ ਕੀਤੀ ਹੈ ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਆਰਕੈਸਟਰਾ ਟੀਮ ਨਾਲ ਕੀਤੀ। ਇਸ ਤੋਂ ਬਾਅਦ ਉਸ ਨੇ ਸਟੇਜ 'ਤੇ ਡਾਂਸ ਕਰਨਾ ਸ਼ੁਰੂ ਕਰ ਦਿੱਤਾ ਸਪਨਾ ਨੇ ਸਾਲ 2020 ਵਿੱਚ ਵੀਰ ਸਾਹੂ ਨਾਲ ਵਿਆਹ ਕੀਤਾ ਸੀ ਖਬਰਾਂ ਮੁਤਾਬਕ ਸਪਨਾ ਚੌਧਰੀ ਦੀ ਨੈੱਟਵਰਥ ਕਰੀਬ 50 ਕਰੋੜ ਰੁਪਏ ਹੈ। ਸਪਨਾ ਦਿੱਲੀ ਦੇ ਨਜਫਗੜ੍ਹ 'ਚ ਕਰੋੜਾਂ ਰੁਪਏ ਦੇ ਬੰਗਲੇ 'ਚ ਰਹਿੰਦੀ ਹੈ। ਉਸ ਕੋਲ ਔਡੀ ਤੋਂ ਫਾਰਚੂਨਰ, Q7 ਅਤੇ BMW 7 ਸੀਰੀਜ਼ ਤੱਕ ਵੱਡੀਆਂ ਕਾਰਾਂ ਹਨ