ਅਦਾਕਾਰਾ ਨੇ ਛੋਟੀ ਉਮਰ 'ਚ ਹੀ ਸੋਸ਼ਲ ਮੀਡੀਆ ਤੋਂ ਲੈ ਕੇ ਇੰਡਸਟਰੀ 'ਚ ਆਪਣੀ ਪਛਾਣ ਬਣਾ ਲਈ ਹੈ

ਅਵਨੀਤ ਕੌਰ ਇੱਕ ਵਾਰ ਫਿਰ ਆਪਣੀਆਂ ਗਲੈਮਰਸ ਤਸਵੀਰਾਂ ਨਾਲ ਧਮਾਲ ਮਚਾ ਰਹੀ ਹੈ

ਅਵਨੀਤ ਕੌਰ ਦੀਆਂ ਤਸਵੀਰਾਂ ਦੀ ਹੌਟਨੈੱਸ ਦੇਖ ਫੈਨਜ਼ ਬੇਕਾਬੂ ਹੋ ਰਹੇ ਹਨ

ਉਨ੍ਹਾਂ ਦੀਆਂ ਖੂਬਸੂਰਤ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ

ਅਵਨੀਤ ਬਲੈਕ ਤੇ ਬ੍ਰਾਊਨ ਕਲਰ ਦੇ ਪਹਿਰਾਵੇ 'ਚ ਬੇਹੱਦ ਗਲੈਮਰਸ ਤੇ ਹੌਟ ਨਜ਼ਰ ਆ ਰਹੀ ਹੈ

ਅਵਨੀਤ ਕੌਰ ਭੂਰੇ ਰੰਗ ਦੇ ਕੋਟ ਪੈਂਟ ਨਾਲ ਆਪਣੀ ਬਿਕਨੀ ਲੁੱਕ ਨੂੰ ਫਲਾਂਟ ਕਰ ਰਹੀ ਹੈ

ਇਸ ਪਹਿਰਾਵੇ 'ਚ ਅਵਨੀਤ ਕੌਰ ਆਪਣੀ ਸ਼ਾਨਦਾਰ ਕਲੀਵੇਜ ਦਾ ਜਲਵਾ ਦਿਖਾ ਰਹੀ ਹੈ

ਅਵਨੀਤ ਨੇ ਇਸ ਪਹਿਰਾਵੇ ਦੇ ਨਾਲ ਕਾਲੇ ਚਸ਼ਮੇ, ਕੈਪ ਤੇ ਹੈਂਡ ਬੈਗ ਕੈਰੀ ਕੀਤਾ ਹੈ

ਅਦਾਕਾਰਾ ਅਵਨੀਤ ਕੌਰ ਨੇ ਆਪਣੇ ਕੋਟ ਦਾ ਬਟਨ ਖੋਲ੍ਹ ਕੇ ਕਈ ਗਲੈਮਰਸ ਪੋਜ਼ ਦਿੱਤੇ

ਅਭਿਨੇਤਰੀ ਇਸ ਸੈਕਸੀ ਪਹਿਰਾਵੇ ਵਿੱਚ ਆਪਣੀ ਕਰਵੀ ਫਿਗਰ ਨੂੰ ਫਲਾਂਟ ਕਰ ਰਹੀ ਹੈ