ਸੰਨੀ ਦੇ ਲੁੱਕ ਨੂੰ ਦੇਖ ਕੇ ਪ੍ਰਸ਼ੰਸਕ ਉਸ ਦੀਆਂ ਤਸਵੀਰਾਂ 'ਤੇ ਕਾਫੀ ਪਿਆਰ ਦੀ ਵਰਖਾ ਕਰ ਰਹੇ ਹਨ ਅਭਿਨੇਤਰੀ ਰੈੱਡ ਆਊਟਫਿਟ 'ਚ ਸ਼ਾਨਦਾਰ ਲੱਗ ਰਹੀ ਹੈ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ ਕ੍ਰਿਸਮਸ ਲੁੱਕ 'ਚ ਸੰਨੀ ਲਿਓਨ ਕਾਫੀ ਖੂਬਸੂਰਤ ਲੱਗ ਰਹੀ ਹੈ ਸੰਨੀ ਲਿਓਨ ਲਾਲ ਰੰਗ ਦੀ ਸ਼ਾਰਟ ਬਾਡੀਕੋਨ ਡਰੈੱਸ 'ਚ ਸ਼ਾਨਦਾਰ ਲੱਗ ਰਹੀ ਹੈ ਅਭਿਨੇਤਰੀ ਨਿਊਡ ਮੇਕਅੱਪ ਤੇ ਹਾਈ ਹੀਲ 'ਚ ਆਪਣੀ ਕਰਵੀ ਫਿਗਰ ਦਾ ਜਲਵਾ ਦਿਖਾ ਰਹੀ ਹੈ ਸੰਨੀ ਲਿਓਨ ਨੇ ਕੈਪਸ਼ਨ 'ਚ ਲਿਖਿਆ, 'Merry Christmas! Waiting for Santa Baby! ਇਸ ਕੈਪਸ਼ਨ ਤੋਂ ਬਾਅਦ ਪ੍ਰਸ਼ੰਸਕ ਉਸ ਦੀਆਂ ਤਸਵੀਰਾਂ 'ਤੇ ਕੁਮੈਂਟ ਕਰ ਰਹੇ ਹਨ ਨਾਲ ਹੀ ਉਸ ਦੀ ਪ੍ਰੈਗਨੈਂਸੀ ਦੀ ਖਬਰਾਂ ਨਾਲ ਜੋੜ ਕੇ ਦੇਖ ਰਹੇ ਹਨ ਅਦਾਕਾਰਾ ਦੀ ਫੈਨ ਫਾਲੋਇੰਗ ਦੀ ਗੱਲ ਕਰੀਏ ਤਾਂ ਅਦਾਕਾਰਾ ਦੇ 54.4 ਮਿਲੀਅਨ ਫਾਲੋਅਰਜ਼ ਹਨ