ਪੰਜਾਬੀ ਸੱਭਿਆਚਾਰ ਦੀ ਗੱਲ ਸਰੋਂ ਦੇ ਸਾਗ ਤੇ ਮੱਕੀ ਦੀ ਰੋਟੀ ਤੋਂ ਹੀ ਚੱਲਦੀ ਹੈ। ਸਰੋਂ ਦਾ ਸਾਗ ਪੰਜਾਬੀ ਲੋਕਾਂ ਦਾ ਮਨਪਸੰਦ ਭੋਜਨ ਹੈ। ਮੰਨਿਆ ਜਾਂਦਾ ਹੈ ਕਿ ਪੰਜਾਬੀ ਸਰੋਂ ਦੇ ਸਾਗ ਤੋਂ ਬਿਨ੍ਹਾਂ ਅਧੂਰੇ ਹੀ ਹਨ।