ਮਸਾਲੇ ਸਵਾਦ ਵਧਾਉਣ ਦੇ ਨਾਲ-ਨਾਲ ਸਿਹਤ ਨੂੰ ਵੀ ਬਹੁਤ ਫ਼ਾਇਦੇ ਦਿੰਦੇ ਹਨ। ਧਨੀਆ ਇਨ੍ਹਾਂ ਮਸਾਲਿਆਂ 'ਚੋਂ ਇੱਕ ਹੈ।



ਰਸੋਈ ’ਚ ਇੱਕ ਪ੍ਰਸਿੱਧ ਮਸਾਲਾ ਹੋਣ ਤੋਂ ਇਲਾਵਾ, ਇਹ ਇਸਦੇ ਔਸ਼ਧੀ ਗੁਣਾਂ ਲਈ ਵੀ ਜਾਣਿਆ ਜਾਂਦਾ ਹੈ।



ਧਨੀਏ ਦੇ ਬੀਜ ਐਂਟੀ-ਆਕਸੀਡੈਂਟ ਗੁਣਾਂ ਤੇ ਡਾਈਡਰੀ ਫਾਈਬਰ ਨਾਲ ਭਰਪੂਰ ਹੁੰਦੇ ਹਨ ਜੋ ਲਿਵਰ ਨੂੰ ਹੈਲਦੀ ਬਣਾ ਕੇ ਉਸ ਦੇ ਕੰਮਕਾਜ ਨੂੰ ਵਧਾਉਂਦੇ ਹਨ।



ਧਨੀਏ ਦੇ ਬੀਜ ਚਮੜੀ ਨਾਲ ਸਬੰਧਤ ਵੱਖ-ਵੱਖ ਸਮੱਸਿਆਵਾਂ ਨੂੰ ਠੀਕ ਕਰਨ ਵਿੱਚ ਕਾਫ਼ੀ ਪ੍ਰਭਾਵਸ਼ਾਲੀ ਹੁੰਦੇ ਹਨ।



ਇਹ ਸਰੀਰ 'ਚ ਗਲੂਕੋਜ਼ ਦੇ ਪੱਧਰ ਨੂੰ ਨਿਯੰਤਰਿਤ ਰੱਖਣ ਵਿੱਚ ਮਦਦ ਕਰਦੇ ਹਨ।



ਕਮਜ਼ੋਰ, ਡਿਗਦੇ ਤੇ ਝੜਦੇ ਵਾਲਾਂ ਤੋਂ ਪਰੇਸ਼ਾਨ ਹੋ ਤਾਂ ਧਨੀਏ ਦੇ ਬੀਜ ਇਸ ’ਚ ਮਦਦਗਾਰ ਸਾਬਤ ਹੋ ਸਕਦੇ ਹਨ।



ਵਧੇ ਹੋਏ ਕੋਲੇਸਟ੍ਰੋਲ ਨੂੰ ਕੰਟਰੋਲ 'ਚ ਰੱਖੇ