ਸਤਿੰਦਰ ਸੱਤੀ ਪੰਜਾਬੀ ਇੰਡਸਟਰੀ ਦਾ ਜਾਣਿਆ ਪਛਾਣਿਆ ਨਾਮ ਹੈ। ਉਨ੍ਹਾਂ ਨੇ ਹਾਲ ਹੀ 'ਚ ਕੈਨੇਡਾ 'ਚ ਇਤਿਹਾਸ ਰਚਿਆ ਸੀ।



ਉਹ ਹੁਣ ਕੈਨੇਡਾ 'ਚ ਇਮੀਗਰੇਸ਼ਨ ਵਕੀਲ ਹੈ। ਇਸ ਦਰਮਿਆਨ ਸੱਤੀ ਵਿਦੇਸ਼ਾਂ 'ਚ ਪੜ੍ਹਨ ਵਾਲੇ ਨੌਜਵਾਨਾਂ ਬਾਰੇ ਵੀ ਸੋਸ਼ਲ ਮੀਡੀਆ 'ਤੇ ਕਈ ਪੋਸਟਾਂ ਸ਼ੇਅਰ ਕੀਤੀ ਹੈ।



ਸਤਿੰਦਰ ਸੱਤੀ ਨੇ ਹੁਣ ਇੱਕ ਹੋਰ ਪੋਸਟ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜੋ ਕੈਨੇਡਾ ਜਾਣ ਦੇ ਚਾਹਵਾਨਾਂ ਲਈ ਖੁਸ਼ਖਬਰੀ ਤੋਂ ਘੱਟ ਨਹੀਂ ਹੈ।



ਜੀ ਹਾਂ, ਸਤਿੰਦਰ ਸੱਤੀ ਨੇ ਖੁਦ ਵੀਡੀਓ ਸ਼ੇਅਰ ਕਰ ਇਸ ਬਾਰੇ ਜਾਣਕਾਰੀ ਦਿੱਤੀ ਹੈ।



ਕੈਨੇਡਾ 'ਚ ਸਰਕਾਰੀ ਨੌਕਰੀ ਕਰਨ ਦਾ ਮੌਕਾ ਮਿਲ ਰਿਹਾ ਹੈ। ਜੀ ਹਾਂ, ਤੁਸੀਂ ਬਿਲਕੁਲ ਸਹੀ ਸੁਣਿਆ ਹੈ।



ਕੈਨੇਡਾ 'ਚ ਸਰਕਾਰ ਨੌਕਰੀ ਦਾ ਸੁਪਨਾ ਦੇਖਣ ਵਾਲੇ ਬੱਚਿਆਂ ਦੀ ਇਹ ਕਾਮਨਾ ਪੂਰੀ ਹੋ ਸਕਦੀ ਹੈ। ਪਰ ਇਹ ਮੌਕਾ ਸਿਰਫ ਮੈਡੀਕਲ ਲਾਈਨ ਦੇ ਬੱਚਿਆਂ ਲਈ ਹੈ।



ਸਤਿੰਦਰ ਸੱਤੀ ਨੇ ਕਿਹਾ ਕਿ ਜਿਹੜੇ ਸਟੂਡੈਂਟਸ ਨੇ 6 ਮਹੀਨੇ ਮੈਡੀਕਲ ਦੀ ਪੜ੍ਹਾਈ ਕੀਤੀ ਹੈ,



ਅਤੇ ਉਨ੍ਹਾਂ ਕੋਲ 6 ਮਹੀਨੇ ਦਾ ਮੈਡੀਕਲ ਲਾਈਨ ਦਾ ਤਜਰਬਾ ਹੈ। ਉਨ੍ਹਾਂ ਨੂੰ ਇੱਥੇ ਸਰਕਾਰੀ ਨੌਕਰੀ ਕਰਨ ਦਾ ਮੌਕਾ ਮਿਲ ਰਿਹਾ ਹੈ।



ਇੰਡੀਆ 'ਚ ਬੈਠੇ ਪੜ੍ਹਾਈ ਕਰਦੇ ਕਰਦੇ ਹੀ ਤੁਹਾਨੂੰ ਸਰਕਾਰੀ ਨੌਕਰੀ ਮਿਲ ਜਾਵੇਗੀ।



ਦੇਖੋ ਸੱਤੀ ਦਾ ਇਹ ਵੀਡੀਓ: