ਮੌਨਸੂਨ ਦੇ ਮੌਸਮ ਨਾਲ ਸਾਉਣ ਦਾ ਪਵਿੱਤਰ ਮਹੀਨਾ ਵੀ ਸ਼ੁਰੂ ਹੋ ਗਿਆ ਹੈ। ਇਸ ਮਹੀਨੇ ਨੂੰ ਹਿੰਦੂ ਧਰਮ 'ਚ ਬੇਹੱਦ ਅਹਿਮ ਤੇ ਪਵਿੱਤਰ ਮੰਨਿਆ ਜਾਂਦਾ ਹੈ।



ਇਸ ਦੌਰਾਨ ਜਿੱਥੇ ਕੁਝ ਲੋਕ ਪਿਆਜ਼-ਲਸਣ ਤੋਂ ਦੂਰੀ ਬਣਾ ਲੈਂਦੇ ਹਨ, ਉੱਥੇ ਹੀ ਕੁਝ ਲੋਕ ਦੁੱਧ-ਦਹੀਂ ਆਦਿ ਖਾਣਾ ਬੰਦ ਕਰ ਦਿੰਦੇ ਹਨ।



ਇਸ ਤੋਂ ਇਲਾਵਾ ਮੌਨਸੂਨ ਸ਼ੁਰੂ ਹੁੰਦਿਆਂ ਹੀ ਲੋਕ Non Veg ਆਦਿ ਤੋਂ ਪਰਹੇਜ਼ ਕਰਨ ਲੱਗ ਜਾਂਦੇ ਹਨ।



ਹਾਲਾਂਕਿ ਧਾਰਮਿਕ ਆਸਥਾਵਾਂ ਤੇ ਵਿਸ਼ਵਾਸਾਂ ਦੇ ਕਾਰਨ ਜ਼ਿਆਦਾਤਰ ਲੋਕ ਸਾਉਣ ਦੇ ਮਹੀਨੇ ਵਿਚ ਮਾਸਾਹਾਰੀ ਭੋਜਨ ਤੋਂ ਦੂਰ ਰਹਿੰਦੇ ਹਨ ਪਰ ਇਸ ਦੇ ਪਿੱਛੇ ਕੋਈ ਨਾ ਕੋਈ ਵਿਗਿਆਨਕ ਕਾਰਨ ਵੀ ਹੁੰਦਾ ਹੈ।



ਜਾਣਦੇ ਹਾਂ ਇਨ੍ਹਾਂ ਵਿਗਿਆਨਕ ਕਾਰਨਾਂ ਬਾਰੇ :-



ਕਮਜ਼ੋਰ ਪਾਚਨ ਸ਼ਕਤੀ



ਜਾਨਵਰਾਂ ਲਈ ਪ੍ਰਜਨਨ ਮਹੀਨਾ, ਗਰਭਵਤੀ ਜੀਵ ਨੂੰ ਖਾਣ ਨਾਲ ਸਰੀਰ ਨੂੰ ਹੁੰਦਾ ਨੁਕਸਾਨ



ਆਯੁਰਵੇਦ ਅਨੁਸਾਰ ਸਾਵਣ ਯਾਨੀ ਮੌਨਸੂਨ 'ਚ ਸਾਡੀ ਇਮਿਊਨਿਟੀ ਕਮਜ਼ੋਰ ਹੋ ਜਾਂਦੀ ਹੈ। ਅਜਿਹੀ ਸਥਿਤੀ ਵਿਚ ਤੇਲਯੁਕਤ, ਮਾਸਾਹਾਰੀ ਜਾਂ ਮਸਾਲੇਦਾਰ ਭੋਜਨ ਨਾ ਸਿਰਫ਼ ਸਾਡੀ ਪ੍ਰਤੀਰੋਧਕ ਸ਼ਕਤੀ ਨੂੰ ਪ੍ਰਭਾਵਿਤ ਕਰਦਾ ਹੈ ਸਗੋਂ ਸਾਡੇ ਪਾਚਨ ਨੂੰ ਵੀ ਪ੍ਰਭਾਵਿਤ ਕਰਦਾ ਹੈ।



ਜਾਨਵਰਾਂ ਲਈ ਪ੍ਰਜਨਨ ਮਹੀਨਾ, ਗਰਭਵਤੀ ਜੀਵ ਨੂੰ ਖਾਣ ਨਾਲ ਸਰੀਰ ਨੂੰ ਹੁੰਦਾ ਨੁਕਸਾਨ