ਨੇਹਾ ਸ਼ਰਮਾ ਦਾ ਨਾਂ ਬਾਲੀਵੁੱਡ ਦੀਆਂ ਮਸ਼ਹੂਰ ਅਭਿਨੇਤਰੀਆਂ 'ਚ ਲਿਆ ਜਾਂਦਾ ਹੈ

ਉਹ ਫਿਲਮਾਂ ਦੇ ਨਾਲ-ਨਾਲ ਆਪਣੇ ਗਲੈਮਰਸ ਲੁੱਕ ਲਈ ਜਾਣੀ ਜਾਂਦੀ ਹੈ

ਬਾਲੀਵੁੱਡ ਅਦਾਕਾਰਾ ਨੇਹਾ ਸ਼ਰਮਾ ਅੱਜ ਆਪਣਾ 35ਵਾਂ ਜਨਮਦਿਨ ਮਨਾ ਰਹੀ ਹੈ

ਨੇਹਾ ਨੇ 2007 'ਚ ਤੇਲਗੂ ਫਿਲਮ 'ਚਿਰੂਥਾ' ਨਾਲ ਆਪਣੇ ਐਕਟਿੰਗ ਦੀ ਸ਼ੁਰੂਆਤ ਕੀਤੀ

ਉਸ ਤੋਂ ਬਾਅਦ ਨੇਹਾ ਨੇ 'ਕਰੁੱਕ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ

ਨੇਹਾ 'ਸੁਪਰ ਕੂਲ ਹੈਂ ਹਮ', 'ਯਮਲਾ ਪਗਲਾ ਦੀਵਾਨਾ 2', 'ਸੋਲੋ' ਤੇ 'ਤਨਹਾਜੀ' 'ਚ ਨਜ਼ਰ ਆ ਚੁੱਕੀ ਹੈ

ਫਿਲਮਾਂ ਦੇ ਨਾਲ-ਨਾਲ ਨੇਹਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ

ਅਤੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀਆਂ ਗਲੈਮਰਸ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ

ਨੇਹਾ ਸ਼ਰਮਾ ਦੀ ਸੋਸ਼ਲ ਮੀਡੀਆ 'ਤੇ ਵੀ ਚੰਗੀ ਫੈਨ ਫਾਲੋਇੰਗ ਹੈ

ਉਸ ਨੂੰ ਸਿਰਫ ਇੰਸਟਾਗ੍ਰਾਮ 'ਤੇ 14 ਮਿਲੀਅਨ ਤੋਂ ਵੱਧ ਲੋਕ ਫਾਲੋ ਕਰਦੇ ਹਨ