JSW ਸਟੀਲ ਦਾ ਸ਼ੇਅਰ 9 ਰੁਪਏ ਦੀ ਗਿਰਾਵਟ ਨਾਲ 631.45 ਰੁਪਏ 'ਤੇ ਬੰਦ ਹੋਇਆ। ਐਚਸੀਐਲ ਟੈਕ ਦਾ ਸ਼ੇਅਰ 8 ਰੁਪਏ ਦੀ ਗਿਰਾਵਟ ਨਾਲ 994.60 ਰੁਪਏ 'ਤੇ ਬੰਦ ਹੋਇਆ। ਵਿਪਰੋ ਦਾ ਸਟਾਕ ਕਰੀਬ 2 ਰੁਪਏ ਦੀ ਗਿਰਾਵਟ ਨਾਲ 375.10 ਰੁਪਏ 'ਤੇ ਬੰਦ ਹੋਇਆ।
ਐਕਸਿਸ ਬੈਂਕ ਦਾ ਸ਼ੇਅਰ 16 ਰੁਪਏ ਦੇ ਵਾਧੇ ਨਾਲ 816.50 ਰੁਪਏ 'ਤੇ ਬੰਦ ਹੋਇਆ। NTPC ਦਾ ਸਟਾਕ ਕਰੀਬ 3 ਰੁਪਏ ਦੇ ਵਾਧੇ ਨਾਲ 168.30 ਰੁਪਏ 'ਤੇ ਬੰਦ ਹੋਇਆ।