Share Market : ਅੱਜ ਸ਼ੇਅਰ ਬਾਜ਼ਾਰ ਦੀ ਸਮਾਪਤੀ ਤੇਜ਼ੀ ਨਾਲ ਹੋਈ। ਅੱਜ ਸੈਂਸੈਕਸ ਲਗਭਗ 146.59 ਅੰਕਾਂ ਦੇ ਵਾਧੇ ਨਾਲ 59107.19 ਦੇ ਪੱਧਰ 'ਤੇ ਬੰਦ ਹੋਇਆ।