'ਬਿੱਗ ਬੌਸ ਸੀਜ਼ਨ 13' 'ਚ ਨਜ਼ਰ ਆਈ ਸ਼ਹਿਨਾਜ਼ ਗਿੱਲ ਲੋਕਾਂ ਦੇ ਦਿਲਾਂ 'ਚ ਛਾਈ ਹੋਈ ਹੈ

ਇਸ ਸ਼ੋਅ 'ਚ ਸ਼ਹਿਨਾਜ਼ ਅਤੇ ਸਿਧਾਰਥ ਸ਼ੁਕਲਾ ਦੀ ਦੋਸਤੀ ਨੇ ਧਮਾਲ ਮਚਾ ਦਿੱਤੀ ਸੀ

ਉਹ ਇੰਨੀ ਸਟਾਈਲਿਸ਼ ਤੇ ਬੋਲਡ ਹੋ ਗਈ ਹੈ ਕਿ ਫੈਨਜ਼ ਵੀ ਲੇਟੈਸਟ ਫੋਟੋਆਂ ਦੇਖ ਕੇ ਹੈਰਾਨ ਰਹਿ ਗਏ

ਸ਼ਹਿਨਾਜ਼ ਫਿਲਮਫੇਅਰ ਮਿਡਲ ਈਸਟ ਅਚੀਵਰਜ਼ ਨਾਈਟ ਅਵਾਰਡ ‘ਚ ਸ਼ਾਮਿਲ ਹੋਣ ਲਈ ਦੁਬਈ ਗਈ

ਸ਼ਹਿਨਾਜ਼ ਅਜਿਹੇ ਕੱਪੜੇ ਪਾ ਕੇ ਪਹੁੰਚੀ ਕਿ ਲੋਕਾਂ ਦੀਆਂ ਨਜ਼ਰਾਂ ਉਸ ਤੋਂ ਹਟਾਉਣਾ ਮੁਸ਼ਕਿਲ ਹੈ

ਅਭਿਨੇਤਰੀ ਨੇ ਇਸ ਖਾਸ ਮੌਕੇ 'ਤੇ ਬ੍ਰਾਲੇਸ ਆਫ-ਸ਼ੋਲਡਰ ਡਰੈੱਸ ਪਹਿਨੀ

ਸ਼ਹਿਨਾਜ਼ ਦੀ ਇਸ ਡਰੈੱਸ 'ਚ ਉਸ ਦਾ ਪਰਫੈਕਟ ਫਿਗਰ ਸਾਫ ਦਿਖਾਈ ਦੇ ਰਿਹਾ ਸੀ

ਇਸ ਅਚੀਵਰਸ ਨਾਈਟ 'ਚ ਸ਼ਹਿਨਾਜ਼ ਨੂੰ ਐਵਾਰਡ ਵੀ ਦਿੱਤਾ ਗਿਆ

ਸ਼ਹਿਨਾਜ਼ ਨੇ ਇਹ ਐਵਾਰਡ ਆਪਣੇ ਮਰਹੂਮ ਦੋਸਤ ਸਿਧਾਰਥ ਸ਼ੁਕਲਾ ਨੂੰ ਸਮਰਪਿਤ ਕੀਤਾ

ਇਸ ਦੇ ਨਾਲ ਹੀ ਉਸ ਨੇ ਕਿਹਾ- 'ਤੂੰ ਮੇਰਾ ਹੈਂ ਤੇ ਮੇਰਾ ਹੀ ਰਹੇਂਗਾ'