ਸ਼ਹਿਨਾਜ਼ ਗਿੱਲ ਨੇ ਕੈਮਰੇ ਸਾਹਮਣੇ ਦਿਖਾਇਆ ਆਪਣਾ ਸਵੈਗ
ਲੇਟੈਸਟ ਫੋਟੋਸ਼ੂਟ 'ਚ ਸ਼ਹਿਨਾਜ਼ ਕਾਫ਼ੀ ਸਟਾਈਲਿਸ਼ ਅਤੇ ਖੂਬਸੂਰਤ ਨਜ਼ਰ ਆ ਰਹੀ ਹੈ
ਸ਼ਹਿਨਾਜ਼ ਨੇ ਲਾਲ ਰੰਗ ਦਾ ਆਫ ਸ਼ੋਲਡਰ ਟਿਊਬ ਟੌਪ ਪਾਇਆ ਹੋਇਆ ਹੈ
ਇਸ ਦੇ ਨਾਲ ਅਭਿਨੇਤਰੀ ਨੇ ਸੀਨ ਕਲਰ ਦੀ ਪੈਂਟ ਕੈਰੀ ਕੀਤੀ
ਖੁੱਲ੍ਹੇ ਵਾਲਾਂ ਅਤੇ ਨਿਊਡ ਮੇਕਅੱਪ ਨੇ ਸ਼ਹਿਨਾਜ਼ ਗਿੱਲ ਦੀ ਲੁੱਕ ਨੂੰ ਹੋਰ ਨਿਖਾਰਿਆ ਤੇ ਇਸ ਨਾਲ ਉਸਨੇ ਹੀਲਜ਼ ਨੂੰ ਕੈਰੀ ਕੀਤਾ
ਬਿੱਗ ਬੌਸ 13 ਤੋਂ ਬਾਅਦ ਸ਼ਹਿਨਾਜ਼ ਨੇ ਜ਼ਬਰਦਸਤ ਟਰਾਂਸਫਾਰਮੇਸ਼ਨ ਨਾਲ ਫੈਨਸ ਨੂੰ ਹੈਰਾਨ ਕੀਤਾ
ਬਿੱਗ ਬੌਸ ਦੀ ਚਿੱਬੀ ਸ਼ਹਿਨਾਜ਼ ਹੁਣ ਹੌਟ ਅਤੇ ਸੈਕਸੀ ਹੋ ਗਈ ਹੈ
ਸ਼ਹਿਨਾਜ਼ ਹਰ ਰੋਜ਼ ਆਪਣੇ ਸੈਕਸੀ ਫੋਟੋਸ਼ੂਟ ਕਰਵਾਉਂਦੀ ਰਹਿੰਦੀ ਹੈ ਤੇ ਉਸ ਦੀਆਂ ਤਸਵੀਰਾਂ ਵੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ
ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਫੈਨਜ਼ ਸ਼ਹਿਨਾਜ਼ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ