ABP Sanjha


'ਬਿੱਗ ਬੌਸ 13' 'ਚ ਆਪਣੇ ਬੁਲੰਦ ਅੰਦਾਜ਼ ਲਈ ਪਸੰਦ ਕੀਤੀ ਜਾਣ ਵਾਲੀ ਸ਼ਹਿਨਾਜ਼ ਗਿੱਲ ਦੀ ਜ਼ਿੰਦਗੀ ਪਿਛਲੇ ਇਕ-ਦੋ ਸਾਲਾਂ 'ਚ ਕਾਫੀ ਬਦਲ ਗਈ ਹੈ।


ABP Sanjha


ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਗਿੱਲ ਨੇ ਆਪਣੇ ਆਪ ਨੂੰ ਮਜ਼ਬੂਤੀ ਨਾਲ ਸੰਭਾਲ ਲਿਆ ਹੈ ਅਤੇ ਅੱਜ ਉਹ ਇੰਡਸਟਰੀ 'ਚ ਧੁੰਮਾਂ ਪਾ ਰਹੀ ਹੈ।


ABP Sanjha


ਹਾਲ ਹੀ 'ਚ ਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਹ ਆਪਣੀ ਜ਼ਿੰਦਗੀ ਨੂੰ ਲੈ ਕੇ ਇੰਨੀ ਸਕਾਰਾਤਮਕ ਕਿਵੇਂ ਰਹਿੰਦੀ ਹੈ, ਤਾਂ ਉਸ ਨੇ ਇਹ ਰਾਜ਼ ਦੱਸਿਆ।


ABP Sanjha


ਸ਼ਹਿਨਾਜ਼ ਗਿੱਲ ਨੇ ਤਾਜ਼ਾ ਇੰਟਰਵਿਊ ਵਿੱਚ ਸਕਾਰਾਤਮਕ ਰਹਿਣ ਦਾ ਕਾਰਨ ਦੱਸਿਆ ਅਤੇ ਕਿਹਾ, “ਮੈਂ ਸਕਾਰਾਤਮਕਤਾ ਨਹੀਂ ਰੱਖਾਂਗੀ, ਤਾਂ ਮੈਂ ਬਰਬਾਦ ਹੋ ਜਾਵਾਂਗੀ।


ABP Sanjha


ਜੇਕਰ ਮੈਂ ਸਕਾਰਾਤਮਕ ਨਹੀਂ ਰਹੀ ਤਾਂ ਮੈਨੂੰ ਲੱਗਦਾ ਹੈ ਕਿ ਮੈਂ ਟੁੱਟ ਸਕਦੀ ਹਾਂ। ਇਸ ਲਈ ਮੈਨੂੰ ਆਪਣੇ ਆਪ ਨੂੰ ਸਕਾਰਾਤਮਕ ਰੱਖਣਾ ਹੋਵੇਗਾ। ਇਹ ਜੀਵਨ ਵਿੱਚ ਜ਼ਰੂਰੀ ਹੈ


ABP Sanjha


ਸ਼ਹਿਨਾਜ਼ ਗਿੱਲ ਨੇ ਇਹ ਵੀ ਕਿਹਾ ਕਿ ਇਹ ਉਸ ਦਾ ਦੇਸੀ ਅੰਦਾਜ਼ ਹੀ ਉਸ ਨੂੰ ਆਪਣੇ ਪ੍ਰਸ਼ੰਸਕਾਂ ਨਾਲ ਜੋੜਦਾ ਹੈ, ਇਸ ਲਈ ਉਹ ਜਿਵੇਂ ਹੈ, ਉਸੇ ਤਰ੍ਹਾਂ ਹੀ ਬਣੀ ਰਹਿੰਦੀ ਹੈ।


ABP Sanjha


ਅਦਾਕਾਰਾ ਨੇ ਕਿਹਾ, ''ਮੈਂ ਦੇਸੀ ਹਾਂ, ਇਸ ਲਈ ਲੋਕ ਮੇਰੇ ਨਾਲ ਜੁੜਦੇ ਹਨ।


ABP Sanjha


ਮੈਂ ਕਿਸੇ ਹੋਰ ਵਰਗਾ ਬਣਨ ਦੀ ਕੋਸ਼ਿਸ਼ ਨਹੀਂ ਕਰਦੀ। ਮੈਂ ਉਹ ਹਾਂ ਜੋ ਮੈਂ ਹਾਂ।


ABP Sanjha


ਇਸ ਲਈ ਲੋਕ ਮੇਰੇ ਨਾਲ ਜੁੜਦੇ ਹਨ। ਸ਼ਹਿਨਾਜ਼ ਨੇ ਕਿਹਾ ਕਿ ਉਹ ਆਪਣੀ ਸ਼ਖਸੀਅਤ ਨਹੀਂ ਬਦਲ ਸਕਦੀ।


ABP Sanjha


ਹਾਲ ਹੀ 'ਚ ਸ਼ਹਿਨਾਜ਼ ਗਿੱਲ ਨੇ ਮੁੰਬਈ 'ਚ ਆਪਣਾ ਨਵਾਂ ਘਰ ਖਰੀਦਿਆ ਹੈ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਪ੍ਰਸ਼ੰਸਕ ਅਦਾਕਾਰਾ ਨੂੰ ਸ਼ੁਭਕਾਮਨਾਵਾਂ ਦੇ ਰਹੇ ਹਨ।