ਸ਼ਹਿਨਾਜ਼ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ 'ਚ ਰਹਿੰਦੀ ਹੈ



ਸ਼ਹਿਨਾਜ਼ ਨੇ ਬਲੈਕ ਆਊਟਫਿਟ 'ਚ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕੀਤੀਆਂ ਹਨ



ਇਸ ਫੁੱਲ ਬਲੈਕ ਲੁੱਕ 'ਚ ਸ਼ਹਿਨਾਜ਼ ਕਾਫੀ ਖੂਬਸੂਰਤ ਲੱਗ ਰਹੀ ਹੈ



ਸ਼ਹਿਨਾਜ਼ ਨੇ ਬਲੈਕ ਸ਼ਾਰਟ ਡਰੈੱਸ ਦੇ ਨਾਲ ਬਲੈਕ ਕੋਟ ਵੀ ਕੈਰੀ ਕੀਤਾ ਹੈ



ਸ਼ਹਿਨਾਜ਼ ਨੇ ਇਸ ਡਰੈੱਸ ਨਾਲ ਮੈਚਿੰਗ ਬਲੈਕ ਹੀਲ ਪਹਿਨੀ ਹੋਈ ਹੈ



ਸ਼ਹਿਨਾਜ਼ ਦਾ ਸਟ੍ਰੇਟ ਹੇਅਰ ਲੁੱਕ ਇਸ ਡਰੈੱਸ ਨਾਲ ਪੂਰੀ ਤਰ੍ਹਾਂ ਮੈਚ ਹੈ



ਸ਼ਹਿਨਾਜ਼ ਦਾ ਇਹ ਲੁੱਕ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ



ਅਸਲ 'ਚ ਸ਼ਹਿਨਾਜ਼ ਸਲਮਾਨ ਖਾਨ ਦੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' 'ਚ ਨਜ਼ਰ ਆਵੇਗੀ



ਸ਼ਹਿਨਾਜ਼ ਇਸ ਫਿਲਮ ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ



ਸ਼ਹਿਨਾਜ਼ ਨੇ ਇਹ ਪਹਿਰਾਵਾ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਦੇ ਟ੍ਰੇਲਰ ਲਾਂਚ 'ਤੇ ਪਾਇਆ ਸੀ