ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਬਹੁਤ ਹੀ ਖੂਬਸੂਰਤ ਹੈ



ਅਦਾਕਾਰਾ ਦੀ ਖੂਬਸੂਰਤੀ ਦੇ ਹਰ ਪਾਸੇ ਦੀਵਾਨੇ ਹਨ



ਅਦਾਕਾਰਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ



ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਇਕ ਤੋਂ ਵਧ ਕੇ ਇਕ ਤਸਵੀਰਾਂ ਸ਼ੇਅਰ ਕੀਤੀਆਂ ਹਨ



ਸ਼ਿਲਪਾ ਸ਼ੈੱਟੀ ਦਾ ਗਲੈਮਰਸ ਲੁੱਕ ਕਾਫੀ ਪਸੰਦ ਕੀਤਾ ਜਾਂਦਾ ਹੈ



ਉਸ 'ਤੇ ਦੇਸੀ ਤੋਂ ਲੈ ਕੇ ਵੈਸਟਰਨ ਹਰ ਆਊਟਫਿਟ ਬਹੁਤ ਜੱਚਦਾ ਹੈ



ਅਦਾਕਾਰਾ ਦੇ ਪ੍ਰਸ਼ੰਸਕ ਇਸ ਕਾਤਲਾਨਾ ਲੁੱਕ ਨੂੰ ਦੇਖ ਕੇ ਹੈਰਾਨ ਹਨ



ਸ਼ਿਲਪਾ ਸ਼ੈੱਟੀ ਵੀ ਆਪਣੀ ਫਿਟਨੈੱਸ ਦਾ ਬਹੁਤ ਧਿਆਨ ਰੱਖਦੀ ਹੈ



ਜਿਸ ਕਾਰਨ ਅਦਾਕਾਰਾ ਕਾਫੀ ਜਵਾਨ ਨਜ਼ਰ ਆ ਰਹੀ ਹੈ



ਅਦਾਕਾਰਾ ਅਕਸਰ ਆਪਣੀ ਕਸਰਤ ਦੀਆਂ ਵੀਡੀਓਜ਼ ਇੰਸਟਾਗ੍ਰਾਮ 'ਤੇ ਪੋਸਟ ਕਰਦੀ ਰਹਿੰਦੀ ਹੈ