ਹੁਣ ਹਾਲ ਹੀ 'ਚ ਸ਼ਹਿਨਾਜ਼ ਨੇ ਮਸ਼ਹੂਰ ਫੋਟੋਗ੍ਰਾਫਰ ਡੱਬੂ ਰਤਨਾਨੀ ਲਈ ਫੋਟੋਸ਼ੂਟ ਕਰਵਾਇਆ ਹੈ
ਜਿਸ 'ਚ ਸ਼ਹਿਨਾਜ਼ ਗਿੱਲ ਦਾ ਲੁੱਕ ਦੇਖਣ ਨੂੰ ਮਿਲ ਰਿਹਾ ਹੈ
ਫੋਟੋਸ਼ੂਟ ਲਈ ਸ਼ਹਿਨਾਜ਼ ਨੇ ਲੈਦਰ ਲੁੱਕ 'ਚ ਬਲੈਕ ਬਾਡੀ ਫਿਟ ਡਰੈੱਸ ਪਾਈ ਹੋਈ ਹੈ
ਮੇਕਅੱਪ ਦੀ ਗੱਲ ਕਰੀਏ ਤਾਂ ਅਭਿਨੇਤਰੀ ਨੇ ਆਪਣੀਆਂ ਅੱਖਾਂ ਨੂੰ ਸਮੋਕੀ ਲੁੱਕ ਦਿੱਤਾ ਹੈ