ਮੂੰਗਫਲੀ ਸਾਡੀ ਰਸੋਈ ਦਾ ਉਹ ਸੁਪਰ ਇੰਗਰੀਡੈਂਟ ਹੈ, ਜਿਸ ਦੀ ਵਰਤੋਂ ਸਬਜ਼ੀਆਂ, ਸਲਾਦ ਤੋਂ ਲੈ ਕੇ ਮਠਿਆਈਆਂ ਤੱਕ ਹਰ ਚੀਜ਼ ਵਿਚ ਕੀਤੀ ਜਾਂਦੀ ਹੈ ਅਤੇ ਲੋਕ ਇਸ ਨੂੰ ਇਸ ਤਰ੍ਹਾਂ ਖਾਣਾ ਪਸੰਦ ਕਰਦੇ ਹਨ।